ਐਪਲ iPhone SE Plus ਹੋ ਸਕਦਾ ਹੈ ਬੇਜ਼ੇਲ ਫ੍ਰੀ ਕੰਪੈਕਟ ਡਿਵਾਇਸ

09/26/2017 2:48:23 PM

ਜਲੰਧਰ- ਐਪਲ ਵੱਲੋਂ ਸਾਲ 2016 'ਚ ਮਾਰਚ 'ਚ iPhone SE ਡਿਵਾਇਸ ਨੂੰ ਪੇਸ਼ ਕੀਤਾ ਗਿਆ, ਜੋ ਕਿ ਕੰਪਨੀ ਦਾ 4 ਇੰਚ ਡਿਸਪਲੇਅ ਵਾਲਾ ਡਿਵਾਇਸ ਹੈ। ਇਸ ਤੋਂ ਬਾਅਦ ਇਸ ਦਾ ਅਪਗ੍ਰੇਡ ਵਰਜ਼ਨ ਨਹੀਂ ਦੇਖਿਆ ਗਿਆ। ਕੰਪਨੀ ਨੇ ਇਸ ਸਾਲ ਤਿੰਨ ਨਵੇਂ ਡਿਵਾਇਸ iPhone 8, iPhone 8 Plus ਅਤੇ iPhone X ਨੂੰ ਲਾਂਚ ਕੀਤਾ। ਇਨ੍ਹਾਂ ਨਾਲ ਹੀ ਆਈਫੋਨ ਐੱਸ. ਈ. ਨੂੰ ਅਪਡੇਟ ਨਹੀਂ ਕੀਤਾ ਗਿਆ। ਜਾਣਕਾਰੀ ਮੁਤਾਬਕ ਰਿਫ੍ਰੇਸ਼ ਡਿਵਾਇਸ ਵੱਲ ਇਸ਼ਾਰਾ ਕਰਦੀ ਹੈ। ਡਿਜਾਈਨਰ Curved.de ਵੱਲੋਂ ਕਲਪਨਾ ਕੀਤੀ ਗਈ ਹੈ ਕਿ ਆਈਫੋਨ ਐੱਕਸ ਬਦਲਾਅ ਤੋਂ ਬਾਅਦ iPhone SE ਦੀ ਤਰ੍ਹਾਂ ਲੱਗ ਸਕਦਾ ਹੈ।

macrumors 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ 3urved.de नेਨੇ ਆਈਫੋਨ ਐੱਸ. ਈ. ਨੂੰ ਮੌਜੂਦਾ iPhone SE ਨਾਲ ਮਾਲ ਕੀਤਾ ਹੈ ਪਰ ਮੌਜੂਦਾ ਆਈਫੋਨ ਐੱਸ. ਈ. ਦੇ ਰੂਪ 'ਚ ਬੇਜ਼ਲਸ ਦੇ ਖਤਮ ਹੋਣ ਨਾਲ ਇਸ 'ਚ 4.7 ਇੰਚ ਦੀ ਇਕ ਵੱਡੀ ਡਿਸਪਲੇਅ ਹੈ। ਆਈਫੋਨ ਐੱਕਸ ਦੀ ਤਰ੍ਹਾਂ ਆਈਫੋਨ ਐੱਸ. ਈ. 'ਚ ਇਕ ਓ. ਐੱਲ. ਈ. ਡੀ. ਡਿਸਪਲੇਅ ਅਤੇ ਇਕ TrueDepth ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ, ਜਿਸ ਦੇ ਨਾਲ 'ਚ notch ਹੈ। ਆਈਫੋਨ ਐੱਕਸ 'ਚ ਸਿਰਫ ਬਲੈਕ ਫਰੰਟ ਫੇਸਿੰਗ ਪੈਨਲ ਹੈ ਪਰ Curved.de ਦੇ iPhone SE ਨੂੰ ਕਈ ਰੰਗਾਂ 'ਚ ਉਪਲੱਬਧ ਹੈ, ਕੁਝ ਵਾਈਟ ਫ੍ਰੰਟ ਪੈਨਲ ਹੈ। Curved.de ਨੇ ਐਲੂਮੀਨੀਅਮ ਬੈਕ, ਡਿਊਲ ਰਿਅਰ ਕੈਮਰਾ, ਆਰ ਰਾਊਂਡਰ ਕਿਨਾਰਿਆਂ ਦੀ ਵੀ ਕਲਪਨਾ ਕੀਤੀ ਹੈ। 
ਆਈਫੋਨ ਐੱਸ. ਈ. 'ਚ ਬਦਲਾਅ ਦੀ ਕਲਪਨਾ ਕਰਨਾ ਮਜ਼ੇਦਾਰ ਹੈ ਪਰ ਅਸਲ 'ਚ ਇਹ ਸਪੱਸ਼ਟ ਨਹੀਂ ਹੈ ਕਿ ਐਪਲ ਦੀਆਂ ਯੋਜਨਾਵਾ 4 ਇੰਚ ਡਿਵਾਇਸ ਲਈ ਕੀ ਹੈ? ਕਿਉਂਕਿ ਕੰਪਨੀ ਵੱਲੋਂ ਇਸ ਬਾਰੇ 'ਚ ਕੁਝ ਵੀ ਨਹੀਂ ਕਿਹਾ ਗਿਆ ਹੈ।

ਐਪਲ ਸਪਲਾਇਰ Wistron ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ 2018 ਦੀ ਪਹਿਲੀ ਤਿਮਾਹੀ 'ਚ ਸ਼ਿਪਿੰਗ ਸ਼ੁਰੂ ਕਰਨ ਲਈ ਇਕ ਅਗਲੀ ਪੀੜੀ ਦੇ ਆਈਫੋਨ ਐੱਸ. ਈ. ਸੈੱਟ ਦੇ ਨਿਰਮਾਣ ਲਈ ਤਿਆਰ ਹੋ ਰਿਹਾ ਹੈ ਅਤੇ ਇਹ ਇਕ ਪੂਰੀ ਤਰ੍ਹਾਂ ਤੋਂ ਅਸਪੱਸ਼ਟ ਅਫਵਾਹਾਂ ਹਨ ਅਗਲੇ ਮਾਡਲ 'ਚ 110 chip, 2 ਜੀ. ਬੀ. ਰੈਮ, 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ।