ਇਹ ਹਨ 2020 ਦੇ ਬੈਸਟ ਐਂਡਰਾਇਡ ਐਪਸ, ਗੂਗਲ ਨੇ ਜਾਰੀ ਕੀਤੀ ਲਿਸਟ

12/04/2020 11:51:41 AM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਗੂਗਲ ਨੇ ਪਲੇਅ ਸਟੋਰ ’ਤੇ ਮੌਜੂਦ ਸਾਲ 2020 ਦੇ ਬੈਸਟ ਮੋਬਾਇਲ ਐਪਸ ਅਤੇ ਗੇਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ’ਚ ਉਨ੍ਹਾਂ ਐਂਡਰਾਇਡ ਐਪਸ ਅਤੇ ਗੇਮਾਂ ਨੂੰ ਥਾਂ ਮਿਲੀ ਹੈ ਜਿਨ੍ਹਾਂ ਨੇ ਸਾਲ ਭਰ ਗੂਗਲ ਪਲੇਅ ਸਟੋਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਓ ਵੇਖਦੇ ਹਾਂ 2020 ਦੇ ਬੈਸਟ ਮੋਬਾਇਲ ਐਪਸ ਅਤੇ ਗੇਮਾਂ ਦੀ ਪੂਲੀ ਲਿਸਟ

ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ

ਇਨ੍ਹਾਂ ਮੋਬਾਇਲ ਐਪਸ ਨੂੰ ਮਿਲਿਆ ਬੈਸਟ ਐਪਸ ਅਤੇ ਬੈਸਟ ਗੇਮ ਦਾ ਅਵਾਰਡ
ਗੂਗਲ ਵਲੋਂ ਜਾਰੀ ਲਿਸਟ ਮੁਤਾਬਕ, Sleep stories for calm sleep - Meditate with Wysa ਨੂੰ ਬੈਸਟ ਮੋਬਾਇਲ ਐਪ ਅਤੇ Legends of Runeterra ਨੂੰ ਬੈਸਟ ਗੇਮ ਦਾ ਅਵਾਰਡ ਮਿਲਿਆ ਹੈ। ਉਥੇ ਹੀ ਦੂਜੇ ਪਾਸੇ Microsoft Office ਨੂੰ ਬੈਸਟ ਚੁਆਇਸ ਐਪ ਦਾ ਖ਼ਿਤਾਬ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਫਨ ਕੈਟਾਗਰੀ ’ਚ ਇਸ ਐਪ ਨੂੰ ਮਿਲਿਆ ਅਵਾਰਡ
ਗੂਗਲ ਨੇ ਫਨ ਕੈਟਾਗਰੀ ’ਚ Pratilipi ਨੂੰ ਬੈਸਟ ਐਪ ਦਾ ਅਵਾਰਡ ਦਿੱਤਾ ਹੈ। Pratilipi ਐਪ ਦੀ ਖਾਸੀਅਤ ਹੈ ਕਿ ਇਹ ਯੂਜ਼ਰਸ ਨੂੰ ਆਡੀਓ ਫਾਰਮੇਟ ’ਚ ਕਿਤਾਬਾਂ ਪੜ੍ਹਨ ਦੀ ਸੁਵਿਧਾ ਦਿੰਦਾ ਹੈ। ਇਹ ਮੋਬਾਇਲ ਐਪ ਹਿੰਦੀ ਸਮੇਤ 12 ਭਾਸ਼ਾਵਾਂ ਨੂੰ ਸੁਪੋਰਟ ਕਰਦਾ ਹੈ। ਉਥੇ ਹੀ ਇਸ ਐਪ ਨੂੰ ਹੁਣ ਤਕ ਇਕ ਕਰੋੜ ਤੋਂ ਜ਼ਿਆਦਾ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। 

ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ

ਬੈਸਟ  Essentials ਕੈਟਾਗਰੀ ’ਚ ਇਨ੍ਹਾਂ ਮੋਬਾਇਲ ਐਪਸ ਨੂੰ ਮਿਲਿਆ ਅਵਾਰਡ
- Koo

- Microsoft Office

- The Pattern

- Zoom Cloud Meeting

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਬੈਸਟ ਕੰਪੀਟੇਟਿਵ ਗੇਮ ਕੈਟਾਗਰੀ ’ਚ ਇਨ੍ਹਾਂ ਐਪਸ ਨੂੰ ਮਿਲਿਆ ਅਵਾਰਡ

- Bullet Echo 

- KartRider Rush+

- Legends of Runeterra 

- Rumble Hockey

- Top War: Battle Game

ਇਹ ਵੀ ਪੜ੍ਹੋ– ਸਸਤਾ ਹੋਇਆ ਨੋਕੀਆ ਦਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਬੈਸਟ ਹਿਡਨ ਗੇਮਸ ਕੈਟਾਗਰੀ ’ਚ ਇਨ੍ਹਾਂ ਐਪਸ ਨੂੰ ਮਿਲਿਆ ਖ਼ਿਤਾਬ

- Chef Buddy 

- Finshots 

- Flyx 

goDutch 

- Meditate with Wysa

ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ

ਪਰਸਨਲ ਗ੍ਰੋਥ ਕੈਟਾਗਰੀ ’ਚ ਇਨ੍ਹਾਂ ਐਪਸ ਨੂੰ ਮਿਲਿਆ ਅਵਾਰਡ

- apna 

- Bolkar 

- Mindhouse 

- MyStore 

- Writco

Rakesh

This news is Content Editor Rakesh