ਅਸ਼ੋਕ ਲੇਲੈਂਡ ਨੇ ਲਾਂਚ ਕੀਤੇ ਆਧੁਨਿਕ ਤਕਨੀਕ ਨਾਲ ਲੈਸ ਦੋ ਨਵੇਂ ਟਰੱਕ

01/19/2017 1:26:22 PM

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਨੇ ਦੋ ਨਵੇਂ ਕਮਰਸ਼ਿਅਲ ਵ੍ਹੀਕਲਸ ਚੇਂਨਈ ''ਚ ਪੇਸ਼ ਕੀਤੇ ਹਨ। ਇਸ ਵ੍ਹੀਕਲਸ ਨੂੰ ਕੰਪਨੀ ਨੇ Guru (ICV) ਅਤੇ Partner (ਲਾਇਟ ਕਮਰਸ਼ਿਅਲ ਵ੍ਹੀਕਲ) ਦੇ ਨਾਮ ਨਾਲ ਇੰਟਰੋਡਿਊਸ ਕੀਤਾ ਹੈ। ਟਰੱਕਾਂ ਦੇ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਗੁਰੂ (ICV) ਦੀ ਕੀਮਤ 14.35 ਲੱਖ ਰੁਪਏ ਤੋਂ ਸ਼ੁਰੂ ਹੋ ਕੇ 16.72 ਲੱਖ ਰੁਪਏ ਦੇ ''ਚ ਰੱਖੀ ਗਈ ਹੈ ਉਥੇ ਹੀ ਕੰਪਨੀ ਦਾ ਨਵਾਂ ਲਾਈਟ ਕਮਰਸ਼ਿਅਲ ਵ੍ਹੀਕਲ ਪਾਰਟਨਰ 10.59 ਲੱਖ ਰੁਪਏ ਤੋਂ ਸ਼ੁਰੂ ਹੋ ਕੇ 10.29ਲੱਖ ਰੁਪਏ ''ਚ ਮਿਲੇਗਾ।

 

ਅਸ਼ੋਕ ਲੇਲੈਂਡ ਦੇ CEO ਅਤੇ M ਵਿਨੋਦ ਦੇ ਦਸਾਰੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਇਸ ਵ੍ਹੀਕਲਸ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਦੁਨੀਆ ''ਚ ਟਾਪ 10 ਟਰੱਕ ਕੰਪਨੀਆਂ ''ਚ ਸ਼ਾਮਿਲ ਹੋਣ ਦੇ ਕਰੀਬ ਆ ਗਈ ਹੈ। ਨਾਲ ਹੀ ਕਿਹਾ ਗਿਆ ਕਿ ਇਸ ਟਰੱਕਾਂ ਨਾਲ ਅਸੀਂ ICV ਅਤੇ LCV ਸੈਗਮੇਂਟ ''ਚ ਆਪਣੇ ਮਾਰਕੀਟ ਸ਼ੇਅਰ ਨੂੰ ਵਧਾਇਆ ਹੈ।