iPad Pro ਸਪੋਰਟ ਲਈ ਐਪਲ ਨੇ ਰਿਲੀਜ਼ ਕੀਤਾ ਨਵਾਂ ਸ਼ਾਰਟਕਟ ਐਪ ਵਰਜਨ

11/11/2018 11:53:33 AM

ਗੈਜੇਟ ਡੈਸਕ– ਐਪਲ ਨੇ iOS 12 ਡਿਵਾਈਸਿਜ਼ ਲਈ ਆਪਣੀ ਡੈਡੀਕੇਟਿਡ ਸ਼ਾਰਟਕਟ ਐਪ ਅਪਡੇਟ ਕੀਤੀ ਹੈ। ਇਸ ਨੂੰ 2.1.1 ਵਰਜਨ ਲਈ ਅਪਡੇਟ ਕੀਤਾ ਗਿਆ ਹੈ। ਐਪਲ ਦੀ ਨਵੀਂ ਡੈਡੀਕੇਟਿਡ ਸ਼ਾਰਟਕਟ ਐਪ ਆਈਪੈਡ ਪ੍ਰੋ ਮਾਡਲਸ ਨੂੰ ਸਪੋਰਟ ਕਰੇਗੀ। ਐਪਲ 11 ਅਤੇ 12.9-ਇੰਚ 2018 ਆਈਪੈਡ ਪ੍ਰੋ ਮਾਡਲਸ ਨੂੰ ਇਹ ਲੇਟੈਸਟ ਸਪੋਰਟ ਕਰੇਗੀ। ਇਹ ਐਪਲ ਦੀ ਡੈਡੀਕੇਟਿਡ ਸ਼ਾਰਕਟ ਐਪ ’ਤੇ ਕੰਮ ਕਰਨਗੇ। ਇਹ ਫਰਸਟ ਐਂਡ ਥਰਡ ਪਾਰਟੀ ਐਪ ਲਈ ਮਲਟੀ-ਸਟੈੱਪਸ ਸ਼ਾਰਟਕਟ ਦਾ ਇਸਤੇਮਾਲ ਕਰੇਗੀ ਅਤੇ ਸਿਰੀ ਕਮਾਂਡ ਰਾਹੀਂ ਐਕਟਿਵੇਟ ਹੋਵੇਗੀ। ਯਾਨੀ ਤੁਸੀਂ ਜੋ ਕਰਨਾ ਚਾਹੁੰਦੇ ਹੋ ਤੁਹਾਨੂੰ ਉਸ ਦਾ ਇਕ ਆਟੋਮੇਸ਼ਨ ਬਣਾਉਣਾ ਹੋਵੇਗਾ। ਇਹ ਨਵੇਂ ਆਈਪੈਡ ਪ੍ਰੋ ਮਾਡਲ ਨੂੰ ਸਪੋਰਟ ਕਰੇਗਾ। 2.1.1 ਅਪਡੇਟ ਰਾਹੀਂ ਬਗ ਦੀ ਲਾਂਗ ਲਿਸਟ ਫਿਕਸ ਹੋਵੇਗੀ। ਇਸ ਤੋਂ ਇਲਾਵਾ ਇਹ ਹੋਰ ਚੀਜ਼ਾਂ ਨੂੰ ਵੀ ਫਿਕਸ ਕਰੇਗੀ। ਫਲੈਸ਼ਲਾਈਟ ਐਕਸ਼ਨ ਦੀ ਸਮੱਸਿਆ ਨੂੰ ਫਿਕਸ ਕਰੇਗੀ। ਇਹ ਨਵੀਂ ਅਪਡੇਟ ਕਈ ਸਮੱਸਿਆਵਾਂ ਨੂੰ ਫਿਕਸ ਕਰੇਗੀ। ਇਸ ਤੋਂ ਇਲਾਵਾ ਸਲੈਕਟਿਟ ਫੋਟੋ ਐਲਬਮ ਦੀ ਸਮੱਸਿਆ ਨੂੰ ਵੀ ਇਹ ਫੀਕਸ ਕਰੇਗੀ। Toggle Alarm ਐਕਸ਼ਨ ਦੀ ਸਮੱਸਿਆ ਨੂੰ ਵੀ ਇਹ ਨਵੀਂ ਸ਼ਾਰਟਕਟ ਅਪਡੇਟ ਫਿਕਸ ਕਰੇਗੀ। iOS 12 ਡਿਵਾਈਸਿਜ਼ ਲਈ ਐਪਲ ਦੀ ਇਹ ਨਵੀਂ ਡੈਡੀਕੇਟਿਡ ਸ਼ਾਰਟਕਟ ਐਪ ਅਪਡੇਟ ਡਿਕ੍ਰਿਮਿਨਲ ਨੰਬਰਜ਼ ਨੂੰ ਰਿਕੋਗਨਾਈਜ਼ ਕਰਨ ਦੀ ਸਮੱਸਿਆ ਨੂੰ ਵੀ ਫਿਕਸ ਕਰੇਗੀ। ਲੋਅਰ ਕੁਆਲਿਟੀ ਵੁਆਇਸ ਦੇ ਸਪੀਕ ਟੈਕਸਟ ਐਕਸ਼ਨ ਸਪਾਕ ਸਮੱਸਿਆ ਨੂੰ ਵੀ ਇਹ ਅਪਡੇਟ ਫਿਕਸ ਕਰੇਗੀ।