ਇਸ ਈ-ਕਾਮਰਸ ਸਾਈਟ 'ਤੇ ਇਨ੍ਹਾਂ ਸ਼ਾਨਦਾਰ ਗੈਜੇਟਸ ਦੀ ਕੀਮਤਾਂ 'ਤੇ ਮਿਲ ਰਹੀ ਹੈ ਭਾਰੀ ਛੋਟ

09/23/2017 2:03:30 PM

ਜਲੰਧਰ- ਅਮੇਜ਼ਨ ਗਰੇਟ ਇੰਡੀਅਨ ਫੇਸਟਿਵਲ ਸੇਲ 'ਚ ਅੱਜ ਗੈਜੇਟਸ 'ਤੇ ਵਧੀਆ ਡਿਸਕਾਊਂਟ ਮਿਲ ਰਹੇ ਹਨ। ਲੈਪਟਾਪਸ, ਹੈੱਡਫੋਨ, ਟੈਬਲੇਟ, ਹਾਰਡ ਡਰਾਇਵ ਅਤੇ ਪਾਵਰ ਬੈਂਕਸ 'ਤੇ ਛੋਟ ਮਿਲ ਰਹੀ ਹੈ। ਅਸੀ ਇੱਥੇ ਗੈਜੇਟਸ ਸੈਕਸ਼ਨ 'ਚ ਅਜਿਹੇ ਪ੍ਰੋਡਕਟਸ ਦੀ ਲਿਸਟ ਦੇ ਰਹੇ ਹਨ ਜੋ ਅਮੇਜ਼ਨ ਦੇ ਗਰੇਟ ਇੰਡੀਅਨ ਫੇਸਟਿਵਲ ਸੇਲ 'ਚ ਡਿਸਕਾਉਂਟ ਰੇਟ 'ਤੇ ਉਪਲੱਬਧ ਹੈ।   

ਸੀਗੇਟ 2TB ਐਕਸਟਰਨਲ ਹਾਰਡ ਡ੍ਰਾਇਵ- ਸੀਗੇਟ 2TB ਐਕਸਟਰਨਲ ਹਾਰਡ ਡ੍ਰਾਇਵ ਅਮੇਜ਼ਨ ਗ੍ਰੇਟ ਇੰਡੀਅਨ ਫੇਸਟਿਵਲ ਸੇਲ 'ਚ ਡਿਸਕਾਊਂਟ ਰੇਟ 'ਤੇ ਉਪਲੱਬਧ ਹੈ। ਇਸ ਦੀ ਅਸਲ ਕੀਮਤ 11,650 ਰੁਪਏ ਹੈ, ਜਦ ਕਿ ਇਹ ਸੇਲ 'ਚ 5,999 ਰੁਪਏ 'ਚ ਮਿਲ ਰਿਹਾ ਹੈ।

ਮਾਇਕ੍ਰੋਮੈਕਸ ਕੈਨਵਾਸ ਟੈਬ P681- ਮਾਇਕ੍ਰੋਮੈਕਸ ਕੈਨਵਾਸ ਟੈਬ P681 'ਤੇ ਵੀ ਅਮੇਜ਼ਨ 'ਤੇ ਆਫਰ ਹੈ। ਇਹ ਟੈਬ ਤੁਹਾਨੂੰ 4,999 ਰੁਪਏ 'ਚ ਮਿਲ ਰਿਹਾ ਹੈ, ਜਦ ਕਿ ਇਸ ਦੀ ਅਸਲ ਕੀਮਤ 7,999 ਰੁਪਏ ਹੈ।

ਬੋਟ ਬਾਸ ਹੈੱਡਸ 225 ਹੈੱਡਫੋਨ- ਬੋਟ ਬਾਸ ਹੈੱਡਸ 225 ਹੈੱਡਫੋਨ ਇਸ ਸੇਲ 'ਚ 469 ਰੁਪਏ 'ਚ ਮਿਲ ਰਿਹਾ ਹੈ। ਇਸ ਦੀ ਅਸਲ 'ਚ ਇਸ ਦੀ ਕੀਮਤ 999 ਰੁਪਏ ਹੈ।

ਲੈਪਟਾਪ- ਜੇਕਰ ਤੁਸੀਂ ਇੰਟੈੱਲ 7th ਜੇਨਰੇਸ਼ਨ ਕੋਰ Ii5 ਸਪੈਸੀਫਿਕੇਸ਼ਨ ਦੇ ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਐੱਚ. ਪੀ, ਡੈੱਲ, ਲਿਨੋਵੋ ਦੇ ਬਰਾਂਡ 'ਚ ਇਸ ਸੇਲ 'ਚ ਮਿਲ ਜਾਣਗੇ। ਇਸ ਲੈਪਟਾਪਸ ਦੀ ਸ਼ੁਰੂਆਤੀ ਕੀਮਤ 32,990 ਰੁਪਏ ਹੈ। ਨਾਲ ਹੀ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ।

ਈ-ਰੀਡਰ- ਜੇਕਰ ਤੁਸੀਂ ਈ-ਰੀਡਰ ਦੇ ਸ਼ੌਕੀਨ ਹੋ ਤਾਂ ਆਲ ਨਿਊ ਕਿੰਡਲ ਇਸ ਸੇਲ 'ਚ ਡਿਸਕਾਊਂਟ ਰੇਟ 'ਤੇ ਮਿਲ ਰਿਹਾ ਹੈ। ਇਸ ਨੂੰ ਤੁਸੀਂ 5000 ਰੁਪਏ 'ਚ ਖਰੀਦ ਸਕਦੇ ਹੋ। ਇਸ ਦੀ ਅਸਲ ਕੀਮਤ 5,999 ਰੁਪਏ ਹੈ।

ਸੈਨਡਿਸਕ ਅਲਟਰਾ 64GB ਮੈਮਰੀ ਕਾਰਡ ਅਤੇ ਅਡੈਪਟਰ- ਸੈਨਡਿਸਕ ਅਲਟਰਾ 64GB ਮੈਮਰੀ ਕਾਰਡ ਅਤੇ ਅਡੈਪਟਰ ਵੀ ਇਸ ਸੇਲ 'ਚ ਡਿਸਕਾਊਂਟ ਰੇਟ 'ਤੇ ਮਿਲ ਰਹੇ ਹਨ। ਇਸ ਨੂੰ ਤੁਸੀਂ 1,429 ਰੁਪਏ 'ਚ ਖਰੀਦ ਸਕਦੇ ਹੋ। ਜਦ ਕਿ ਇਸ ਦੀ ਅਸਲ ਕੀਮਤ 2,850 ਰੁਪਏ ਹੈ।

Mi 20000mAh ਪਾਵਰ ਬੈਂਕ- Mi 20000mAh ਪਾਵਰ ਬੈਂਕ ਵੀ ਤੁਸੀਂ ਇਸ ਸੇਲ 'ਚ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਪਾਵਰ ਬੈਂਕ ਨੂੰ ਤੁਸੀਂ 1,799 ਰੁਪਏ 'ਚ ਖਰੀਦ ਸਕਦੇ ਹੋ, ਕਿ ਇਸ ਦੀ ਅਸਲ ਕੀਮਤ 2,599 ਰੁਪਏ ਹੈ।

ਸੈਮਸੰਗ ਗਿਅਰ S3 ਸਮਾਰਟਵਾਚ- ਸੈਮਸੰਗ ਗਿਅਰ S3 ਸਮਾਰਟਵਾਚ ਇਸ ਸੇਲ 'ਚ ਡਿਸਕਾਊਂਟ ਰੇਟ 'ਤੇ ਮਿਲ ਰਿਹਾ ਹੈ। ਤੁਸੀਂ ਇਸ ਨੂੰ 23,999 ਰੁਪਏ 'ਚ ਖਰੀਦ ਸਕਦੇ ਹੈ। ਜਦ ਕਿ ਇਸ ਦੀ ਅਸਲ ਕੀਮਤ 28,500 ਰੁਪਏ ਹੈ। ਨਾਲ ਹੀ ਇਸ 'ਚ ਨੋ ਕਾਸਟ EMI ਦੀ ਆਪਸ਼ਨ ਵੀ ਹੈ।

ਜੇ. ਬੀ. ਐੱਲ ਗੋ ਵਾਇਰਲੈੱਸ ਪੋਰਟੇਬਲ ਸਪੀਕਰ- ਜੇ. ਬੀ. ਐੱਲ ਗੋ ਵਾਇਰਲੈੱਸ ਪੋਰਟੇਬਲ ਸਪੀਕਰ ਇਸ ਸੇਲ 'ਚ 1,899 ਰੁਪਏ 'ਚ ਮਿਲ ਰਿਹਾ ਹੈ। ਇਸ ਦੀ ਅਸਲ ਕੀਮਤ 3,490 ਰੁਪਏ ਹੈ

ਜਿਓ Fi 4G ਪੋਰਟੇਬਲ ਡਾਟਾ+ ਵੌਇਸ ਡਿਵਾਇਸ- ਜਿਓ Fi 4G ਪੋਰਟੇਬਲ ਡਾਟਾ+ ਵੌਇਸ ਡਿਵਾਇਸ 'ਤੇ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਤੁਸੀਂ ਇਸ ਨੂੰ 999 ਰੁਪਏ 'ਚ ਖਰੀਦ ਸਕਦੇ ਹੋ। ਜਦ ਕਿ ਇਸ ਦੀ ਅਸਲ ਕੀਮਤ 2,329 ਰੁਪਏ ਹੈ।