ਬਿੰਦੀ ਖੂਬਸੂਰਤੀ ਦੇ ਨਾਲ-ਨਾਲ ਸਿਹਤ ਨੂੰ ਵੀ ਰੱਖਦੀ ਹੈ ਠੀਕ, ਜਾਣੋ ਕਿਸ ਤਰ੍ਹਾਂ?

10/31/2016 1:49:23 PM

ਭਾਰਤ ''ਚ ਬਿੰਦੀ ਦੀ ਵਰਤੋਂ ਕਈ ਸਾਲਾਂ ਤੋਂ ਔਰਤਾਂ ਕਰਦੀਆਂ ਆ ਰਹੀਆਂ ਹਨ। ਇਸ ਨੂੰ ਲਗਾਉਣ ''ਤੇ ਔਰਤਾਂ ਦੀ ਲੁੱਕ ਬਦਲ ਜਾਂਦੀ ਹੈ। ਇਸ ਨਾਲ ਔਰਤਾਂ ਦੀ ਖੂਬਸੂਰਤੀ ਵੀ ਵਧ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਬਿੰਦੀ ਲਗਾਉਣ ਨਾਲ ਸਿਹਤ ਸੰਬੰਧੀ ਵੀ ਬਹੁਤ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਲਾਭ।
1. ਬਿੰਦੀ ਲਗਾਉਣ ਨਾਲ ਚਿਹਰੇ ਦੀ ਚਮੜੀ ਦੇ ਖੂਨ ਦਾ ਦੌਰਾ ਠੀਕ ਰਹਿੰਦਾ ਹੈ ਅਤੇ ਇਸ ਨਾਲ ਚਿਹਰੇ ''ਤੇ ਝੂਰੀਆਂ ਨਹੀਂ ਪੈਂਦੀਆਂ ।
2. ਇਹ ਧਿਆਨ ਕੇਂਦਰਿਤ ਕਰਨ ''ਚ ਮਦਦ ਕਰਦੀ ਹੈ। ਇਹ ਥਕਾਵਟ ਨੂੰ ਘੱਟ ਕਰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। 
3. ਬਿੰਦੀ ਲਗਾਉਣ ਨਾਲ ਨੀਂਦ ਨਾ ਆਉਣਾ, ਪਿੱਠ ਅਤੇ ਸਰੀਰ ਦੇ ਉਪਰਲੇ ਹਿੱਸਿਆਂ ''ਚ ਖੂਨ ਦਾ ਦੌਰਾ ਬਿਨਾਂ ਰੁੱਕੇ ਚਲਦਾ ਰਹਿੰਦਾ ਹੈ। ਇਸ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। 
4. ਅੱਖਾਂ ਦੀ ਮਾਸਪੇਸ਼ੀਆਂ ਲਈ ਬਿੰਦੀ ਬਹੁਤ ਹੀ ਵਧੀਆ ਰਹਿੰਦੀ ਹੈ। ਇਹ ਮੱਥੇ ਦੇ ਵਿਚਕਾਰ ਭਾਗ ਦਾ ਸੰਬੰਧ ਅੱਖਾਂ ਨਾਲ ਹੁੰਦਾ ਹੈ ਜੋ ਇੱਧਰ-ਉੱਧਰ ਦੇਖਣ ''ਚ ਮਦਦ ਕਰਦੀ ਹੈ।
5. ਜੇਕਰ ਤੁਹਾਨੂੰ ਵਧੀਆ ਨੀਂਦ ਨਹੀਂ ਆਉਂਦੀ ਹੈ ਤਾਂ ਤੁਹਾਡੇ ਲਈ ਬਿੰਦੀ ਬਹੁਤ ਹੀ ਫਾਇਦੇਮੰਦ ਹੈ, ਕਿਉਂਕਿ ਬਿੰਦੀ ਲਗਾਉਣ ਨਾਲ ਸਰੀਰ ਦਾ ਉਪਰਲਾ ਭਾਗ ਸ਼ਾਂਤ ਰਹਿੰਦਾ ਹੈ। ਜਿਸ ਨਾਲ ਤੁਹਾਡੀ ਵਧੀਆ ਮਸਾਜ਼ ਹੋ ਜਾਂਦੀ ਹੈ। ਜਿਸ ਦੇ ਕਾਰਨ ਵਧੀਆ ਨੀਂਦ ਆਉਂਦੀ ਹੈ। 
6. ਸਾਇਨਸ ਦੀ ਸਮੱਸਿਆ ਲਈ ਵੀ ਬਿੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਖੂਨ ਦਾ ਸੰਚਾਲਨ ਨੱਕ ਦੇ ਆਸ-ਪਾਸ ਚੰਗੀ ਤਰ੍ਹਾਂ ਹੋਣ ਲੱਗਦਾ ਹੈ। ਜਿਸ ਨਾਲ ਸਾਇਨਸ ਦੇ ਕਾਰਨ ਹੋਈ ਸੂਜਨ ਘੱਟ ਹੋ ਜਾਂਦੀ ਹੈ। ਇਸ ਨਾਲ ਨੱਕ ਖੁੱਲ੍ਹ ਜਾਂਦੀ ਹੈ ਅਤੇ ਆਰਾਮ ਮਿਲਦਾ ਹੈ।
6. ਮੱਥੇ ''ਤੇ ਬਿੰਦੀ ਲਗਾਉਣ ਨਾਲ ਨਾੜੀਆਂ ਵੀ ਤੇਜ਼ੀ ਨਾਲ ਕੰਮ ਕਰਦੀਆਂ ਹਨ। ਇਹ ਕੰਨ ਨੂੰ ਸਿਹਤਮੰਦ ਰੱਖਣ ''ਚ ਮਦਦ ਕਰਦੀ ਹੈ ਅਤੇ ਸੁਣਨ ਦੀ ਸ਼ਕਤੀ ਨੂੰ ਵੀ ਵਧਾਉਂਦੀ ਹੈ। 
7. ਇਹ ਬਲੱਡ ਸਰਕੁਲੇਸ਼ਨ ਵਧਾਉਂਦਾ ਹੈ। ਜਿਸ ਨਾਲ ਚਮੜੀ ਦੀ ਫਾਇਨ ਲਾਈਨ ਚਲੀ ਜਾਂਦੀ ਹੈ