ਸਾਈਕਲ ਚਲਾਉਂਦੇ ਹੋਏ ਸੰਨੀ ਲਿਓਨ ਦੀ ਵੀਡੀਓ ਹੋਈ ਵਾਇਰਲ

06/27/2021 6:07:30 PM

ਮੁੰਬਈ : ਬਾਲੀਵੁੱਡ ਦੀ ਬੇਬੀ ਡਾਲ ਕਹੀ ਜਾਣ ਵਾਲੀ ਸੰਨੀ ਲਿਓਨ ਆਪਣੇ ਪ੍ਰਸ਼ੰਸਕਾਂ ਦਾ ਹਮੇਸ਼ਾ ਮਨੋਰੰਜਨ ਕਰਦੀ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਲਈ ਨਵੇਂ-ਨਵੇਂ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਸੰਨੀ ਨੇ ਇਕ ਹੋਰ ਪੋਸਟ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ ਜੋ ਕਿ ਇਸ ਸਮੇਂ ਕਾਫ਼ੀ ਚਰਚਾ ’ਚ ਹੈ।

 
 
 
 
View this post on Instagram
 
 
 
 
 
 
 
 
 
 
 

A post shared by Sunny Leone (@sunnyleone)

ਆਪਣੇ ਨਵੇਂ ਪੋਸਟ ’ਚ ਸਨੀ ਸਾਈਕਲ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਸਾਈਕਲ ਚਲਾਉਂਦੇ ਹੋਏ ਸੰਨੀ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।


ਸੰਨੀ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ - 'ਜੇ ਫੜ ਸਕਦੇ ਹੋ ਤਾਂ ਫੜ ਲਓ'।

Aarti dhillon

This news is Content Editor Aarti dhillon