ਕਪਿਲ ਦੀ ONSCREEN ਪਤਨੀ ਨੇ ਦਿਖਾਇਆ ਹੌਟ ਅੰਦਾਜ਼

01/10/2016 3:29:06 PM

ਮੁੰਬਈ : ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸੁਮੋਨਾ ਚਕਰਵਰਤੀ ਆਪਣੇ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਛੁੱਟੀਆਂ ਦਾ ਆਨੰਦ ਮਾਣਨਾ ਨਹੀਂ ਭੁੱਲਦੀ। ਅਸਲ ''ਚ ਸੁਮੋਨਾ ਪਿਛਲੇ ਦਿਨੀਂ ਛੁੱਟੀਆਂ ''ਤੇ ਸੀ।
ਇਨ੍ਹਾਂ ਛੁੱਟੀਆਂ ਦੀਆਂ ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਾਫ ਪਤਾ ਲੱਗਦੈ ਕਿ ਉਹ ਪੂਰੀ ਤਰ੍ਹਾਂ ਮਸਤੀ ੇਦੇ ਮੂਡ ''ਚ ਹੈ।
ਦੱਸ ਦੇਈਏ ਕਿ ਕਾਮੇਡੀ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ਨਾਲ ਸੁਮੋਨਾ ਲੰਬੇ ਸਮੇਂ ਤੋਂ ਜੁੜੀ ਰਹੀ ਹੈ। ਉਹ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਆਨ ਸਕ੍ਰੀਨ ਪਤਨੀ ਦੇ ਕਿਰਦਾਰ ''ਚ ਨਜ਼ਰ ਆਉਂਦੀ ਰਹੀ ਹੈ। ਇਸ ਤੋਂ ਇਲਾਵਾ ਡੇਲੀ ਸੋਪ ''ਬੜੇ ਅੱਛੇ ਲਗਤੇ ਹੈਂ'' ਅਤੇ ''ਜਮਾਈ ਰਾਜਾ'' ਵਿਚ ਵੀ ਉਹ ਕੰਮ ਕਰ ਚੁੱਕੀ ਹੈ। ਅਗਲੀਆਂ ਸਲਾਈਡਸ ਵਿਚ ਦੇਖੋ ਸੁਮੋਨਾ ਦੀਆਂ ਕੁਝ ਹੌਟ ਤਸਵੀਰਾਂ।