''ਪਰਮਾਨੈਂਟ ਰੂਮਮੇਟਸ'' ਦੀ ਸੀਜ਼ਨ 3 ਦਾ ਪ੍ਰੀਮੀਅਰ 18 ਅਕਤੂਬਰ ਤੋਂ

10/12/2023 12:23:48 PM

ਮੁੰਬਈ (ਬਿਊਰੋ) - ਭਾਰਤ ਦਾ ਸਭ ਤੋਂ ਪਸੰਦੀਦਾ ਮਨੋਰੰਜਨ ਦੇ ਕੇਂਦਰ ਪ੍ਰਾਈਮ ਵੀਡੀਓ ਨੇ ਰੋਮਾਂਟਿਕ ਡਰਾਮਾ ‘ਪਰਮਾਨੈਂਟ ਰੂਮਮੇਟਸ’ ਦੇ ਬਿਲਕੁਲ ਨਵੇਂ ਸੀਜ਼ਨ ਦੇ ਵਿਸ਼ੇਸ਼ ਗਲੋਬਲ ਪ੍ਰੀਮੀਅਰ ਦਾ ਐਲਾਨ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ

'ਦਿ ਵਾਇਰਲ ਫੀਵਰ' ਦੁਆਰਾ ਨਿਰਮਿਤ ਤੇ ਸ਼੍ਰੇਆਂਸ਼ ਪਾਂਡੇ ਦੁਆਰਾ ਨਿਰਦੇਸ਼ਿਤ ਸੀਰੀਜ਼ ‘ਪਰਮਾਨੈਂਟ ਰੂਮਮੇਟਸ’ ਸੀਜ਼ਨ 3 ਦਾ ਪ੍ਰੀਮੀਅਰ 18 ਅਕਤੂਬਰ ਨੂੰ ਭਾਰਤ ਤੇ 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਕੀਤਾ ਜਾਵੇਗਾ। ਸੁਮਿਤ ਵਿਆਸ ਤੇ ਨਿਧੀ ਸਿੰਘ ਅਭਿਨੀਤ ਰੋਮਾਂਟਿਕ ਡਰਾਮਾ ਪ੍ਰਾਈਮ ਮੈਂਬਰਸ਼ਿਪ ’ਚ ਸ਼ਾਮਲ ਹੋਣ ਵਾਲੀ ਨਵੀਂ ਸੀਰੀਜ਼ ’ਚ ਇੰਚਰਨੈੱਟ ਦੀ ਪਸੰਦੀਦਾ ਜੋੜੀ ਵਾਪਸ ਲਿਆਵੇਗਾ।

ਇਹ ਖ਼ਬਰ ਵੀ ਪੜ੍ਹੋ : ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਜਹਾਜ਼ ’ਚ ਛੇੜਖਾਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

sunita

This news is Content Editor sunita