‘ਲਵ ਐਂਡ ਵਾਰ’ ਲਈ ਰਣਬੀਰ, ਆਲੀਆ ਤੇ ਵਿੱਕੀ ਨੇ ਕ੍ਰਿਸਮਸ 2025 ਤੱਕ ਆਪਣੇ ਕੈਲੰਡਰ ਕੀਤੇ ਬਲਾਕ

02/08/2024 1:13:59 PM

ਮੁੰਬਈ (ਬਿਊਰੋ) - ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਲਵ ਐਂਡ ਵਾਰ’ ਦੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਹੈ। ਅਜਿਹਾ ਕਿਉਂ ਨਾ ਹੋਵੇ, ਆਖ਼ਰ ਫਿਲਮ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਦੀ ਪਾਵਰਹਾਊਸ ਤਿਕੜੀ ਨੂੰ ਦਿਖਾਇਆ ਗਿਆ ਹੈ ਤੇ ਫਿਲਮ ਜ਼ਬਰਦਸਤ ਬਜ਼ ਬਣਾਉਣ ’ਚ ਸਫਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਫਿਲਮ ਦੀ ਲੀਡ ਕਾਸਟ ਨੇ ਕ੍ਰਿਸਮਸ 2025 ਤੱਕ ਆਪਣੇ ਪੂਰੇ ਕੈਲੰਡਰ ਨੂੰ ਬਲਾਕ ਕਰ ਕੇ ਇਸ ਫਿਲਮ ਲਈ ਆਪਣਾ ਸ਼ਾਨਦਾਰ ਸਮਰਪਣ ਦਿਖਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita