ਮੋਟਾਪੇ ਨੇ ਦਿੱਤੀ ਇਨ੍ਹਾਂ ਸਿਤਾਰਿਆ ਨੂੰ ਕਾਮਯਾਬੀ

04/23/2016 4:50:36 PM

ਮੁੰਬਈ—ਅੱਜ ਦੇ ਸਮੇਂ ''ਚ ਹਰ ਕੋਈ ਸੁੰਦਰ ਨਜ਼ਰ ਆਉਣ ਦੇ ਲਈ ਕੀ ਕੁਝ ਨਹੀਂ ਕਰਦਾ। ਕੋਈ ਜਿੰਮ ਜਾਂਦਾ ਹੈ ਤਾਂ ਕੋਈ ਡਾਇਟ ਕਰਦਾ ਹੈ ਪਰ ਅੱਜ ਅਸੀਂ ਤਹਾਨੂੰ ਉਨ੍ਹਾਂ ਸਿਤਾਰਿਆ ਦੇ ਨਾਲ ਮਿਲਾਉਣ ਜਾ ਰਹੇ ਹਣ ਜਿਨ੍ਹਾਂ ਦੀ ਸਫਲਤਾ ਦਾ ਕਾਰਨ ਮੋਟਾਪਾ ਹੈ। ਬਾਲੀਵੁੱਡ ਦੇ ਕੁਝ ਸਿਤਾਰੇ ਇਸ ਤਰ੍ਹਾਂ ਦੇ ਹਨ ਜੋ ਆਪਣੇ ਮੋਟਾਪੇ ਤੋਂ ਬੇੱਹਦ ਖੁਸ਼ ਹਨ ਅਤੇ ਉਨ੍ਹਾਂ ਦੀ ਸਫਲਤਾ ਦਾ ਕਾਰਨ ਮੋਟਾਪਾ ਹੈ। ਆਓ ਅੱਜ ਅਸੀ ਤਹਾਨੂੰ ਇਨ੍ਹਾਂ ਫਿਲਮੀ ਸਿਤਾਰਿਆ ਦੇ ਨਾਲ ਮਿਲਾਉਦੇ ਹਾਂ। ਰਾਮ ਕਪੂਰ,ਡੌਲੀ ਬਿੰਦਰਾ, ਭਾਰਤੀ ਓਰਫ ਲੱਲੀ, ਸੋਨਾਕਸ਼ੀ ਸਿਨਹਾ,ਗਣੇਸ਼ ਅਚਾਰੀਆ,ਵਰੁਣ ਸ਼ਰਮਾ,ਜ਼ਰੀਨ ਖਾਨ, ਬੱਪੀ ਲਹਿਰੀ, ਭੂਮੀ ਪਾਂਡੇਕਰ,