ਨਿਊਡ ਹੋ ਕੇ ਕਾਇਲੀ ਜੇਨਰ ਨੇ ਬੋਲਡ ਅੰਦਾਜ਼ ''ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ

08/14/2020 10:18:17 AM

ਲਾਂਸ ਏਜਲਸ (ਬਿਊਰੋ) — ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਹਮੇਸ਼ਾ ਹੀ ਆਪਣੀ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਲਾਈਮਲਾਈਟ ਰਹਿੰਦੀ ਹੈ। ਹਾਲ ਹੀ 'ਚ ਕਾਇਲੀ ਜੇਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਲੁੱਕ 'ਚ ਵੱਖ-ਵੱਖ ਤਰੀਕੇ ਨਾਲ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਦਰਅਸਲ ਇਹ ਤਸਵੀਰਾਂ ਉਸ ਦੇ ਫੋਟੋਸ਼ੂਟ ਦੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ 'ਚ ਕਾਇਲੀ ਜੇਨਰ ਬਾਥਟਬ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦੂਜੀ ਤਸਵੀਰ 'ਚ ਉਹ ਕਲਰਫੁੱਲ ਡਰੈੱਸ 'ਚ ਪੋਜ਼ ਦੇ ਰਹੀ ਹੈ।

ਦੱਸ ਦਈਏ ਕਿ 23 ਸਾਲਾਂ ਦੀ ਕਾਇਲੀ ਜੇਨਰ ਨੇ ਇਸ ਫੋਟੋਸ਼ੂਟ ਲਈ ਕਲਰਫੁੱਲ ਆਊਟਫਿੱਟ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫ਼ੀ ਹੌਟ ਤੇ ਬੋਲਜਡ ਲੱਗ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਜੇਨਰ ਕਈ ਵਾਰ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

ਕਾਇਲੀ ਜੇਨਰ

ਕਾਇਲੀ ਜੇਨਰ

​​​​​​​ਕਾਇਲੀ ਜੇਨਰ

sunita

This news is Content Editor sunita