ਦਿਲਜੀਤ ਦੋਸਾਂਝ ਦੇ ਗੀਤ ''ਕਲੈਸ਼'' ਦੀ ਮਾਡਲ ਨੇ ਬੋਲਡ ਲੁੱਕ ''ਚ ਬਿਖੇਰਿਆ ਹੁਸਨ ਦਾ ਜਲਵਾ

08/13/2020 11:25:25 AM

ਜਲੰਧਰ (ਬਿਊਰੋ) — ਆਏ ਦਿਨ ਪੰਜਾਬੀ ਗੀਤਾਂ 'ਚ ਨਵੀਆਂ-ਨਵੀਆਂ ਮਾਡਲਾਂ ਦੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦਾ ਗੀਤ 'ਕਲੈਸ਼' ਰਿਲੀਜ਼ ਹੋਇਆ ਹੈ, ਜਿਸ 'ਚ ਮਾਡਲ ਵਜੋ ਕੋਮਲ ਬਸ੍ਰਨ ਨਜ਼ਰ ਆਈ।

ਦੱਸ ਦਈਏ ਕਿ ਕੋਮਲ ਬਸ੍ਰਨ ਅਸਲ 'ਚ ਕਾਫ਼ੀ ਜ਼ਿਆਦਾ ਹੌਟ ਅਤੇ ਬੋਲਡ ਹੈ। ਇਸ ਗੱਲ ਦੀ ਗਵਾਹੀ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਦਾ ਹੈ ਕਿਉਂਕਿ ਉਸ ਦੇ ਅਕਾਊਂਟ 'ਚ ਸਾਰੀਆਂ ਤਸਵੀਰਾਂ ਕਾਫ਼ੀ ਬੋਲਡ ਹਨ।

ਉਸ ਦਾ ਇਹ ਲੁੱਕ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਨਾਲ ਗੀਤ ਨਜ਼ਰ ਆਉਣ ਤੋਂ ਬਾਅਦ ਕੋਮਲ ਚਰਚਾ 'ਚ ਆ ਗਈ ਹੈ।

ਹਾਲ ਹੀ 'ਚ ਕੋਮਲ ਬਸ੍ਰਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਕੋਮਲ ਬਸ੍ਰਨ ਫਿੱਗਰ ਫਲਾਂਟ ਕਰਦੀ ਵੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਕੋਮਲ ਬਸ੍ਰਨ

​​​​​​​ਕੋਮਲ ਬਸ੍ਰਨ
​​​​​​​ਕੋਮਲ ਬਸ੍ਰਨ

ਕੋਮਲ ਬਸ੍ਰਨ

sunita

This news is Content Editor sunita