ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਈਸ਼ਾ ਗੁਪਤਾ ਦੀਆਂ ਬੋਲਡ ਤਸਵੀਰਾਂ

07/25/2020 11:34:06 AM

ਮੁੰਬਈ (ਵੈੱਬ ਡੈਸਕ) — ਅਦਾਕਾਰਾ ਈਸ਼ਾ ਗੁਪਤਾ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ, ਜਿਸ ਕਾਰਨ ਉਹ ਸਮੇਂ-ਸਮੇਂ' ਤੇ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਫਿਲਹਾਲ ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਈਸ਼ਾ ਗੁਪਤਾ ਦੀ ਹੌਟ ਤੇ ਬੋਲਡ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ ਈਸ਼ਾ ਗੁਪਤਾ ਆਪਣੇ ਬੋਲਡ ਫੈਸ਼ਨ ਕਾਰਨ ਕਈ ਵਾਰ ਟਰੋਲਰਸ ਦੇ ਨਿਸ਼ਾਨੇ 'ਤੇ ਵੀ ਆ ਚੁੱਕੀ ਹੈ ਪਰ ਅਦਾਕਾਰਾ ਸਮੇਂ-ਸਮੇਂ 'ਤੇ ਢੁੱਕਵਾਂ ਜਵਾਬ ਟਰੋਲਰਸ ਨੂੰ ਦਿੰਦੀ ਹੈ।

ਹਾਲਾਂਕਿ ਈਸ਼ਾ ਗੁਪਤਾ ਨੇ ਪਹਿਲੀ ਵਾਰ ਅਜਿਹੀਆਂ ਤਸਵੀਰਾਂ ਨਹੀਂ ਸਾਂਝੀਆਂ ਕੀਤੀਆਂ ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕੀ ਹੈ।

ਇਸ ਗੱਲ ਦਾ ਸਬੂਤ ਉਸ ਦਾ ਇੰਸਟਾਗ੍ਰਾਮ ਹੈ, ਜੋ ਕਿ ਉਸ ਦੀਆਂ ਬੋਲਡ ਤਸਵੀਰਾਂ ਭਰਿਆ ਹੋਇਆ ਹੈ।

sunita

This news is Content Editor sunita