ਸੰਨੀ ਲਿਓਨੀ ਨੇ ਫੂਡ ਇੰਡਸਟਰੀ ਦੇ ਕਾਰੋਬਾਰ ’ਚ ਰੱਖਿਆ ਕਦਮ

01/31/2024 12:36:58 PM

ਮੁੰਬਈ - ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਫੂਡ ਇੰਡਸਟਰੀ ਦੇ ਕਾਰੋਬਾਰ ’ਚ ਕਦਮ ਰੱਖਿਆ ਹੈ। ਉਸ ਨੇ ਆਪਣਾ ਖੁਦ ਦਾ ਰੈਸਟੋਰੈਂਟ ਸ਼ੁਰੂ ਕੀਤਾ ਹੈ, ਜਿਸ ਦੀ ਓਪਨਿੰਗ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਸ਼ਹਿਰ ’ਚ ਕੀਤੀ ਗਈ ਹੈ। ਇਸ ਬਾਰੇ ਸੰਨੀ ਲਿਓਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕੁਝ ਵੀਡੀਓ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ

ਸੰਨੀ ਲਿਓਨੀ ਦੇ ਰੈਸਟੋਰੈਂਟ ਦਾ ਨਾਂ ‘ਚਿਕਾ ਲੋਕਾ’ ਹੈ। ਸੰਨੀ ਲਿਓਨੀ ਨੇ ਦੱਸਿਆ ਕਿ ਉਹ ਐਕਟਿੰਗ ਅਤੇ ਫਿਲਮਾਂ ਦੇ ਨਾਲ ਕਾਰੋਬਾਰ ’ਚ ਕਦਮ ਵਧਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

sunita

This news is Content Editor sunita