‘ਐਨੀਮਲ’ ਫ਼ਿਲਮ ਤੋਂ ਪੰਜਾਬੀ ਗੀਤ ‘ਅਰਜਨ ਵੈਲੀ’ ਹੋਇਆ ਰਿਲੀਜ਼, ਦੇਖੋ ਵੀਡੀਓ

11/19/2023 1:22:28 PM

ਮੁੰਬਈ (ਬਿਊਰੋ)– ਫ਼ਿਲਮ ‘ਐਨੀਮਲ’ ਦਾ ਨਵਾਂ ਗੀਤ ‘ਅਰਜਨ ਵੈਲੀ’ ਸਿਰਫ਼ ਇਕ ਟਰੈਕ ਨਹੀਂ ਹੈ, ਇਹ ਕੇਂਦਰੀ ਪਾਤਰ ਦੇ ਮਨ ’ਚ ਚੱਲ ਰਹੇ ਸਫ਼ਰ ਤੇ ਇਨਟੈਂਸਿਟੀ ਦੀ ਝਲਕ ਵੀ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ

ਭੁਪਿੰਦਰ ਬੱਬਲ ਦੀ ਦਮਦਾਰ ਆਵਾਜ਼, ਉਸ ਵਲੋਂ ਲਿਖੇ ਗੀਤ ਤੇ ਮਨਨ ਭਾਰਦਵਾਜ ਦੀ ਸ਼ਾਨਦਾਰ ਰਚਨਾ ਨਾਲ ਇਹ ਟਰੈਕ ਫ਼ਿਲਮ ’ਚ ਨਿਭਾਏ ਗਏ ਰਣਬੀਰ ਕਪੂਰ ਦੇ ਕਿਰਦਾਰ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।

ਕਲਾਸਿਕ ਸਾਗਾ ਨੂੰ ਉੱਘੇ ਨਿਰਮਾਤਾ ਭੂਸ਼ਣ ਕੁਮਾਰ ਵਲੋਂ ਨਿਰਮਿਤ ਕੀਤਾ ਗਿਆ ਹੈ ਤੇ ਇਸ ਸਿਨੇਮੈਟਿਕ ਮਾਸਟਰਪੀਸ ’ਚ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ, ਅਨਿਲ ਕਪੂਰ ਵਰਗੇ ਸਟਾਰ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh