ਰਾਸ਼ਟਰੀ ਸਿਹਤ ਅਤੇ ਪਰਿਵਾਰ ਕਲਿਆਣ ਸੰਸਥਾ ''ਚ ਪ੍ਰੋਫੈਸਰ ਅਹੁਦੇ ''ਤੇ ਭਰਤੀਆਂ

02/16/2018 12:00:14 PM

ਰਾਸ਼ਟਰੀ ਸਿਹਤ ਅਤੇ ਪਰਿਵਾਰ ਕਲਿਆਣ ਸੰਸਥਾ 'ਚ ਪ੍ਰੋਫੈਸਰ ਅਹੁਦੇ, ਰੀਡਰ ਅਤੇ ਹੋਰ ਅਹੁਦਿਆਂ ਲਈ ਭਰਤੀ ਹੈ। 16 ਮਾਰਚ ਤੋਂ ਪਹਿਲਾਂ ਅਪਲਾਈ ਕਰ ਸਕਦੇ ਹੋ।
ਕੁੱਲ ਅਹੁਦੇ- 14
ਅਹੁਦਿਆਂ ਦਾ ਵੇਰਵਾ- ਪ੍ਰੋਫੈਸਰ, ਰੀਡਰ, ਸਹਾਇਕ ਪ੍ਰੋਫੈਸਰ (ਇਹ ਨਿਯੁਕਤੀਆਂ ਵੱਖ-ਵੱਖ ਵਿਭਾਗਾਂ ਦੇ ਅਧੀਨ ਕੀਤੀਆਂ ਜਾਣਗੀਆਂ)
ਉਮਰ- ਸੰਸਥਾ ਦੇ ਨਿਯਮ ਅਨੁਸਾਰ
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਆਖਰੀ ਤਾਰੀਕ-16 ਮਾਰਚ 2018
ਵੈੱਬਸਾਈਟ- www.nihfw.org
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਤੈਅ ਐਪਲੀਕੇਸ਼ਨ ਪੱਤਰ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰਨ ਅਤੇ ਮੰਗੇ ਗਏ ਦਸਤਾਵੇਜ਼ਾਂ ਨੂੰ ਜੋੜ ਕੇ 'ਉਪ-ਨਿਰਦੇਸ਼ਕ (ਪ੍ਰਸ਼ਾ), ਰਾਸ਼ਟਰੀ ਸਿਹਤ ਅਤੇ ਪਰਿਵਾਰ ਕਲਿਆਣ ਸੰਸਥਾ, ਮੁਨਰਿਕਾ, ਨਵੀਂ ਦਿੱਲੀ- 110067' ਦੇ ਪਤੇ 'ਤੇ ਭੇਜਣ।
ਵਿਭਾਗਾਂ ਦਾ ਵੇਰਵਾ- ਸੰਚਾਰ/ਸਿੱਖਿਆ ਅਤੇ ਟਰੇਨਿੰਗ/ਭਾਈਚਾਰਕ ਸਿਹਤ ਪ੍ਰਸ਼ਾਸਨ/ਐੱਮ.ਸੀ.ਐੱਚ.ਏ. ਥੈਰੇਪੀ/ਐੱਸ. ਅਤੇ ਡੀ ਆਦਿ।