ਸ਼ਹਿਰੀ ਵਿਕਾਸ ਅਤੇ ਹਾਊਸਿੰਗ ਵਿਭਾਗ ਦੇ ਡਿਪਲੋਮਾ ਧਾਰਕਾਂ ਲਈ ਨਿਕਲੀਆਂ ਭਰਤੀਆਂ

01/07/2018 12:25:11 PM

ਝਾਰਖੰਡ— ਸ਼ਹਿਰੀ ਵਿਕਾਸ ਅਤੇ ਹਾਊਸਿੰਗ ਵਿਭਾਗ 'ਚ ਡਿਪਲੋਮਾ ਧਾਰਕਾਂ ਲਈ ਭਰਤੀਆਂ ਕੱਢੀਆਂ ਗਈਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ। 
ਕੁੱਲ ਅਹੁਦੇ- 141
ਅਹੁਦੇ ਦਾ ਵੇਰਵਾ- ਜੂਨੀਅਰ ਇੰਜੀਨੀਅਰ

ਟ੍ਰੇਡ- ਸਿਵਲ(93), ਇਲੈਕਟ੍ਰਿਕਲ(23), ਮੈਕੇਨੀਕਲ(25)

ਸਿੱਖਿਅਕ ਯੋਗਤਾ- ਝਾਰਖੰਡ ਪਾਲੀਟੈਕਨਿਕ ਨਾਲ ਸੰਬੰਧਿਤ ਟ੍ਰੇਡ 'ਚ ਡਿਪਲੋਮਾ ਜ਼ਰੂਰੀ

ਅਪਲਾਈ ਕਰਨ ਦੀ ਆਖਰੀ ਤਾਰੀਕ- 15 ਜਨਵਰੀ 2018

ਵੈੱਬਸਾਈਟ- www.jharkhand.gov.in

ਉਮਰ ਸੀਮਾ- ਉਮਰ ਦਾ ਮੁਲਾਂਕਣ ਝਾਰਖੰਡ ਸਰਕਾਰ ਦੇ ਨਿਯਮ ਮੁਤਾਬਕ ਕੀਤਾ ਜਾਵੇਗਾ।

ਫੀਸ- 2,000 ਰੁਪਏ

ਚੋਣ ਪ੍ਰੀਕਿਰਿਆ- ਸ਼ਾਰਟ ਲਿਸਟਡ ਬਿਨੈਕਾਰਾਂ ਨੂੰ ਲਿਖਿਤ ਪੇਪਰ ਅਤੇ ਸ਼ਖਸੀਅਤ ਟੈਸਟ ਲਈ ਬੁਲਾਇਆ ਜਾਵੇਗਾ। 

ਪਤਾ- ਸ਼੍ਰੀ ਕੌਸ਼ਲ ਕਿਸ਼ੋਰ ਝਾ, ਅੰਡਰ ਸੈਕ੍ਰੇਟਰੀ, ਸ਼ਹਿਰੀ ਵਿਭਾਗ ਅਤੇ ਹਾਊਸਿੰਗ ਵਿਭਾਗ, ਰੂਮ ਨੰਬਰ-439, ਚੌਥਾ ਤਲ, ਪ੍ਰੋਜੈਕਟ ਭਵਨ, ਧੁਰਵਾ, ਰਾਂਚੀ।