ਰਾਜਸਥਾਨ ਪੁਲਸ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

12/28/2017 12:28:46 PM

ਨਵੀਂ ਦਿੱਲੀ— ਰਾਜਸਥਾਨ ਪੁਲਸ ਨੇ ਕਾਂਸਟੇਬਲ ਦੇ 5390 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਇੱਛਾ ਅਤੇ ਯੋਗਤਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
8ਵੀਂ, 10ਵੀਂ, 12ਵੀਂ
ਅਹੁਦਿਆਂ ਦਾ ਵੇਰਵਾ
ਕਾਂਸਟੇਬਲ ਜਨਰਲ
ਕਾਂਸਟੇਬਲ ਡਰਾਈਵਰ
ਕਾਂਸਟੇਬਲ ਆਪਰੇਟਰ
ਐਪਲੀਕੇਸ਼ਨ ਲਈ ਆਖਰੀ ਤਾਰੀਕ
15 ਜਨਵਰੀ 2018
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਫਿਜ਼ੀਕਲ ਏਫੀਸੀਐਂਸ਼ੀ ਟੈਸਟ ਅਤੇ ਐਫੀਸੀਐਂਸ਼ੀ ਟੈਸਟ 'ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ।
ਐਪਲੀਕੇਸ਼ਨ ਕਰਨ ਦੀ ਪ੍ਰਕਿਰਿਆ
ਉਪਰੋਕਤ ਅਹੁਦਿਆਂ 'ਤੇ ਐਪਲੀਕੇਸ਼ਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.police.rajasthan.gov.in ਦੇ ਮਾਧਿਅਮ ਨਾਲ 15 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।