10ਵੀਂ ਪਾਸ ਲਈ Paytm ''ਚ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ

04/07/2018 11:13:46 AM

ਪੇ.ਟੀ.ਐੱਮ. 'ਚ ਕੰਮ ਕਰਨ ਦੇ ਇਛੁੱਕ ਲੋਕਾਂ ਲਈ ਇਕ ਬਿਹਤਰੀਨ ਮੌਕਾ ਸਾਹਮਣੇ ਆਇਆ ਹੈ। ਪੇ.ਟੀ.ਐੱਮ. ਨੇ 6500 ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਨ੍ਹਾਂ ਸਾਰੇ ਅਹੁਦਿਆਂ 'ਤੇ ਇਛੁੱਕ ਉਮੀਦਵਾਰ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦਿਆਂ ਦੀ ਗਿਣਤੀ- 6500
ਅਹੁਦਿਆਂ ਦਾ ਵੇਰਵਾ- ਗ੍ਰਾਫਿਕ ਡਿਜ਼ਾਈਨਰ, ਕਊ.ਏ. ਲੀਡ, ਯੂ.ਆਈ. ਡਿਜ਼ਾਈਨਰ, ਯੂ.ਆਈ. ਡਿਵੈਲਪਰ, ਕੰਟੈਂਟ ਰਾਈਟਰ, ਕੈਂਪੇਮ ਮੈਨੇਜਰ ਅਤੇ ਹੋਰ
ਅਪਲਾਈ ਕਰਨ ਦੀ ਆਖਰੀ ਤਾਰੀਕ- ਉਮੀਦਵਾਰ ਜਿੰਨੀ ਜਲਦ ਤੋਂ ਜਲਦ ਹੋ ਸਕੇ ਅਪਲਾਈ ਕਰਨ।
ਯੋਗਤਾ- ਵੱਖ-ਵੱਖ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ ਅਤੇ ਗਰੈਜ਼ੂਏਸ਼ਨ ਦੀ ਪ੍ਰੀਖਿਆ ਪਾਸ ਹੋਣਾ ਚਾਹੀਦਾ।
ਉਮਰ- ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ
ਇਸ ਤਰ੍ਹਾਂ ਕਰੋ ਅਪਲਾਈ- ਅਹੁਦਿਆਂ 'ਤੇ ਅਪਲਾਈ ਕਰਨ ਲਈ www.paytm.com ਤੋਂ ਆਨਲਾਈਨ ਅਪਲਾਈ ਕਰੋ।