ਬੰਬੇ ਹਾਈ ਕੋਰਟ ''ਚ ਨਿਕਲੀਆਂ ਨੌਕਰੀਆਂ, ਇੰਝ ਹੋਵੇਗੀ ਚੋਣ

04/14/2018 12:37:38 AM

ਨਵੀਂ ਦਿੱਲੀ- ਬੰਬੇ ਹਾਈ ਕੋਰਟ ਨੇ ਕਈ ਨੌਕਰੀਆਂ ਕੱਢੀਆਂ ਹਨ। ਚਾਹਵਾਨ ਬਿਨੇਕਾਰ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ 21 ਅਪ੍ਰੈਲ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। 
ਪੋਸਟਾਂ ਦੇ ਨਾਮ-

ਸੇਵਾਦਾਰ
ਆਰ. ਪੀ. ਐੱਸ. ਸੀ. ਇਸ ਪੋਸਟ ਲਈ 4325 ਬਿਨੇਕਾਰਾਂ ਦੀ ਚੋਣ ਕਰੇਗੀ।
ਪੋਸਟਾਂ ਦੀ ਗਿਣਤੀ
ਕੁੱਲ ਪੋਸਟਾਂ ਦੀ ਗਿਣਤੀ 72 ਹੈ।
ਉਮਰ ਸੀਮਾ
ਬਿਨੇਕਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਜ਼ਿਆਦਾ 38 ਸਾਲ ਤਕ ਹੋਣੀ ਚਾਹੀਦੀ ਹੈ। 
ਅੰਤਿਮ ਤਰੀਕ
21 ਅਪ੍ਰੈਲ 2018
ਜਾਬ ਵਾਲੀ ਥਾਂ
ਮੁੰਬਈ
ਯੋਗਤਾ
7ਵੀਂ, 10ਵੀਂ, ਅਤੇ 12ਵੀਂ ਪਾਸ ਬਿਨੇਕਾਰ ਅਪਲਾਈ ਕਰ ਸਕਦੇ ਹਨ। 
ਚੋਣ ਪ੍ਰਕਿਰਿਆ
ਇੰਟਰਵਿਊ ਅਤੇ ਲਿਖਤ ਪ੍ਰੀਖਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। 
ਇੰਝ ਕਰੋ ਅਪਲਾਈ
ਚਾਹਵਾਨ ਬਿਨੇਕਾਰ ਅਧਿਕਾਰਿਕ ਵੈੱਬਸਾਈਟ bhc.gov.in/bhcrecruitment/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।