ਏਅਰਪੋਰਟ ਅਥਾਰਟੀ ਆਫ ਇੰਡੀਆ ''ਚ ਨਿਕਲੀਆਂ ਨੌਕਰੀਆਂ, 1 ਲੱਖ ਤੋਂ ਜ਼ਿਆਦਾ ਤਨਖਾਹ

04/07/2018 12:14:15 AM

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) 'ਚ 542 ਨੌਕਰੀਆਂ ਨਿਕਲੀਆਂ ਹਨ। ਚਾਹਵਾਨ ਬਿਨੈਕਾਰ 4 ਮਈ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ। 
ਪੋਸਟ ਦਾ ਨਾਮ- ਜੂਨੀਅਰ ਐਕਜੂਕੇਟਿਵ ਅਫਸਰ
ਪੋਸਟਾਂ ਦੀ ਗਿਣਤੀ- 542
ਯੋਗਤਾ- ਬਿਨੈਕਾਰ ਨੇ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ ਤੋਂ ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਕਿਸ ਅਤੇ ਆਰਕੀਟੈਕਚਰ 'ਚ ਇੰਜੀਨਅਰਿੰਗ ਕੀਤੀ ਹੋਵੇ। 
ਉਮਰ ਸੀਮਾ- ਜਨਰਲ ਬਿਨੈਕਾਰ ਦੀ ਉਮਰ 27 ਸਾਲ, ਓ. ਬੀ. ਸੀ. ਦੀ ਉਮਰ 30 ਸਾਲ ਅਤੇ ਐੱਸ. ਸੀ./ਐੱਸ. ਟੀ. ਦੀ 32 ਸਾਲ ਉਮਰ ਸੀਮਾ ਤੈਅ ਕੀਤੀ ਗਈ ਹੈ। 
ਤਨਖਾਹ- 40000 ਤੋਂ 140000 ਰੁਪਏ।
ਫਾਰਮ ਫੀਸ- ਜਨਰਲ/ਓ. ਬੀ. ਸੀ. ਬਿਨੈਕਾਰਾਂ ਨੂੰ 300 ਰੁਪਏ ਫੀਸ।
ਅੰਤਿਮ ਤਰੀਕ- 04 ਮਈ, 2018
ਚੋਣ ਪ੍ਰਕਿਰਿਆ- GATE‐2018 'ਚ ਆਏ ਨੰਬਰਾਂ ਦੇ ਆਧਾਰ 'ਤੇ ਹੋਵੇਗਾ। 
ਚਾਹਵਾਨ ਬਿਨੈਕਾਰ ਅਧਿਕਾਰਿਕ ਵੈੱਬਸਾਈਟ www.aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।