ਸ਼੍ਰੀ ਮਹਾਵੀਰ ਜੈਨ ਨੌਜਵਾਨ ਮੰਡਲ ਵੱਲੋਂ ਜ਼ਰੂਰਤਮੰਦ ਜੋੜਿਆਂ ਦਾ ਕਰਵਾਇਆ ਜਾਵੇਗਾ ਸਮੂਹਿਕ ਵਿਆਹ ਸਮਾਗਮ

11/03/2023 1:38:31 PM

ਜਲੰਧਰ : ਸ਼੍ਰੀ ਮਹਾਵੀਰ ਜੈਨ ਨੌਜਵਾਨ ਮੰਡਲ, ਜਲੰਧਰ ਵੱਲੋਂ ਜ਼ਰੂਰਤਮੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਜੋੜਿਆਂ ਦੇ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ 17 ਦਸੰਬਰ 2023 ਦਿਨ ਐਤਵਾਰ ਨੂੰ ਜਲੰਧਰ ਦੇ ਜੇਲ੍ਹ ਰੋਡ ਸਥਿਤ ਮਹਾਲਕਸ਼ਮੀ ਮੰਦਰ ਵਿਖੇ ਕਰਵਾਇਆ ਜਾਵੇਗਾ। ਜ਼ਰੂਰਤਮੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਜੋੜੇ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੇਠ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। 

ਕ੍ਰਾਂਤੀ ਜੈਨ - 98729-67858 , ਸਨਿਲ ਜੈਨ - 99886-19050 , ਗੌਰਵ ਜੈਨ - 98883-00338 , ਨ੍ਰਿਪਨ ਜੈਨ - 78600-00759 , ਪੁਨੀਤ ਜੈਨ - 98720-22395

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha