ਹੁਸ਼ਿਆਰਪੁਰ ਦਾ SDM ਤੇ ਨਿਗਮ ਕਮਿਸ਼ਨਰ ਕੋਰੋਨਾ ਪਾਜ਼ੇਟਿਵ

07/08/2020 6:51:44 PM

ਹੁਸ਼ਿਆਰਪੁਰ,(ਰਾਜੇਸ਼ ਜੈਨ)- ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਹਾਹਾਕਾਰ ਮਚਾਈ ਹੋਈ ਹੈ। ਇਸ ਦਾ ਅਸਰ ਪੰਜਾਬ 'ਚ ਵੀ ਕਾਫੀ ਵੱਧ ਗਿਆ ਹੈ। ਅੱਜ ਹੁਸ਼ਿਆਰਪੁਰ ਦੇ ਐਸ. ਡੀ. ਐਮ. ਤੇ ਮਿਊਸੀਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਦੋਵਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਖਬਰ ਮਿਲੀ ਹੈ।

Deepak Kumar

This news is Content Editor Deepak Kumar