ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

07/04/2019 7:31:08 AM

ਮੇਖ- ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ,ਫੇਵਰੇਵਲ ਨਤੀਜਾ ਦੇਵੇਗੀ, ਵੱਡੇ ਲੋਕਾਂ ’ਚ ਆਪ ਦਾ ਪ੍ਰਭਾਓ-ਦਬਦਬਾ ਬਨਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗ।

ਬ੍ਰਿਖ- ਜਨਰਲ ਤੌਰ ’ਤੇ ਕਦਮ ਬੜਤ ਵਲ, ਵੈਸੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ, ਵੱਡੇ ਲੋਕਾਂ ਨਾਲ ਮਿਲ ਮੇਲ-ਜੋਲ, ਪਰ ਘਟਿਆ ਲੋਕਾਂ ਤੋਂ ਹਾਨੀ-ਪ੍ਰਸ਼ੇਾਨੀ ਦਾ ਡਰ।

ਮਿਥੁਨ- ਇੰਪਰੋਟ -ਏਕਸਪੋਰਟ, ਸੀ-ਪ੍ਰਾਡਕਟਸ ਪੇਂਟ, ਪ੍ਰੇਟੋਲਿਅਮ, ਲਯੁਬ੍ਰਿਕੇਂਟਸ, ਕੇਮਿਕਲਮ, ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਧਨ ਲਾਭ ਮਿਲੇਗਾ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ, ਮੂਡ ’ਚ ਖੁਸ਼ਦਿਲੀ, ਖੁਸ਼ ਮਿਜ਼ਾਜੀ, ਰੰਗੀਨੀ, ਸਵਛੰਦਤਾ, ਚੰਚਲਤਾ ਬਨੀ ਰਹੇਗੀ, ਮਨ ਸਫਰ ਲਈ ਰਾਜ਼ੀ ਰਹੇਗਾ।

ਸਿੰਘ- ਚੂੰਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਨੂੰ ਹਰ ਕਦਮ ਸੋਚ ਸਮਝ ਕੇ ਅਤੇ ਸੂਝ-ਬੂਝ ਨਾਲ ਚੁਕਣਾ ਚਾਹੀਦਾ ਹੈ, ਧਨ ਹਾਨੀ ਦਾ ਵੀ ਡਰ।

ਕੰਨਿਆ- ਚੂੰਕਿ ਸਿਤਾਰਾ ਧਨ ਲਾਭ ਵਾਲਾ ਹੈ, ਇਸ ਲਈ ਕੰਮ ਕਾਜ ਨਾਲ ਜੁੜੇ, ਹਰ ਕੰਮ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।

ਤੁਲਾ- ਸਰਕਾਰ ਦਰਬਾਰ ਦੇ ਕੰਮਾਂ ’ਚ ਆਪ ਦੀ ਪੈਠ-ਧਾਦ-ਛਾਪ ਵਧੇਗੀ, ਅਫਸਰਂ ਦੇ ਰੁਖ ’ਚ ਸੁਪਰੋਟ ਅਤੇ ਨਰਮੀ ਰਹੇਗੀ, ਪਰ ਸੁਭਾ ’ਚ ਗੁੱਸਾ ਰਹੇਗਾ।

ਬ੍ਰਿਸ਼ਚਕ- ਜਨਰਲ ਤੌਰ ’ਤੇ ਹਰ ਮੋਰਚੇ ’ਤੇ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ, ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਲ ਹਟੇਗੀ, ਰਿਲੀਜਿਯਸ ਕੰਮਾਂ ’ਚ ਧਿਆਨ।

ਧਨ- ਜਨਰਲ ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਸਿਹਤ ’ਚ ਕੁਝ ਨਾ ਕੁਝ ਵਿਗਾੜ ਰਹੇਗਾ, ਸਫਰ ਵੀ ਟਾਲ ਦੇਨਾ ਚਾਹੀਦਾ ਹੈ।

ਮਕਰ- ਕਾਰੋਬਾਰੀ ਸਥਿਤੀ ਬਿਹਤਰ,ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾਂ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਦੋਨੋਂ ਪਤੀ-ਪਤਨੀ ਇਕੇ ਦੂਜੇ ਦੇ ਪ੍ਰਤਿ ਕੰਿਸਡ੍ਰੇਟ ਅਤੇ ਸਾਫਟ ਬਨਾਈ ਰਖਨਗੇ।

ਕੁੰਭ- ਕਿਸੇ ਸਟ੍ਰਾਂਗ ਵਿਰੋਧੀ ਕਰ ਕੇ ਆਪ ਮੇਂਟਲੀ ਕੁਝ ਅਪਸੈਟ ਅਤੇ ਪ੍ਰੇਸ਼ਾਨ ਰਹੋਗੇ. ਪੁਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਆਪ ਦਾ ਕੋਈ ਯਤਨ ਕੁਝ ਅੱਗੇ ਵਧੇਗਾ।

ਮੀਨ- ਮਜ਼ਬੂਤ ਸਿਤਾਰੇ ਕਰ ਕੇ ਆਪ ਦਾ ਕਦਮ ਬੜਤ ਵਲ ਰਹੇਗਾ, ਸੰਤਾਨ ਦੇ ਸਹਿਯੋਗ ਨਾਲ ਆਪ ਦੀ ਕੋਈ ਪ੍ਰਾਬਲਮ ਸੁਲਝੇਗੀ, ਮਾਣ-ਸੰਮਾਣ ਦੀ ਪ੍ਰਾਪਤੀ।

4 ਜੁਲਾਈ 2019, ਵੀਰਵਾਰ ਹਾੜ੍ਹ ਸ਼ੁਦੀ ਤਿਥੀ ਦੂਜ (ਸ਼ਾਮ 7.10 ਤਕ) ਅਤੇ ਅੱਗੋਂ ਤਿਥੀ ਤੀਜ।

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਕਰਕ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1941, ਮਿਤੀ: 13 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ :1, ਸੂਰਜ ਉਦੈ ਸਵੇਰੇ: 5.32 ਵਜੇ, ਸੂਰਜ ਅਸਤ : ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ :ਪੱਖ (4.5 ਮੱਧ ਰਾਤ 2.30 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ ਵਿਆਘਾਤ (ਸਵੇਰੇ 8.20 ਤੱਕ) ਅਤੇ ਮਗਰੋਂ ਯੋਗ ਹਰਸ਼ਨ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ-ਰਾਤ) 4-5 ਮੱਧ ਰਾਤ 2.30 ਤੋਂ ਬਾਅਦ ਜੰਮੇ ਬੱਚੇ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲਗੇਗੀ ਦਿਸ਼ਾ ਸ਼ੂਲ :ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ, ਸ਼੍ਰੀ ਵੰਨਉਤਸਵ, ਸ਼੍ਰੀ ਜਗਦੀਸ਼ ਰਥ ਯਾਤਰਾ (ਸ਼੍ਰੀ ਜਗਨਨਾਥ ਪੁਰੀ ਉੜੀਸਾ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa