Share Market : ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ : ਸੈਂਸੈਕਸ 350 ਅੰਕ ਡਿੱਗਿਆ

03/19/2024 10:24:42 AM

ਬਿਜ਼ਨੈੱਸ ਡੈਸਕ : ਘਰੇਲੂ ਸ਼ੇਅਰ ਬਾਜ਼ਾਰ ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ (ਮੰਗਲਵਾਰ, 19 ਮਾਰਚ, 2024) ਨੂੰ ਗਿਰਾਵਟ ਨਾਲ ਖੁੱਲ੍ਹਿਆ। ਇਸ ਸਮੇਂ ਦੌਰਾਨ ਦੋਵੇਂ ਪ੍ਰਮੁੱਖ ਸੂਚਕਾਂਕ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਲਾਲ ਰੰਗ ਦੇ ਨਿਸ਼ਾਨ ਵਿੱਚ ਰਹੇ। ਬੀ. ਐੱਸ. ਈ. ਦੇ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 351.24 ਅੰਕ ਜਾਂ 0.48 ਫ਼ੀਸਦੀ ਦੀ ਗਿਰਾਵਟ ਨਾਲ 72,397.18 'ਤੇ ਖੁੱਲ੍ਹਿਆ।

rajwinder kaur

This news is Content Editor rajwinder kaur