ਸ਼ੇਅਰ ਬਾਜ਼ਾਰ 26 ਜੂਨ ਨੂੰ ਰਹੇਗਾ ਬੰਦ

06/24/2017 11:52:42 AM


ਮੁੰਬਈ-ਬੰਬਈ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ, ਸਰਾਫਾ, ਮੁਦਰਾ ਅਤੇ ਰੈਗੂਲੇਟਰ ਬਾਜ਼ਾਰ ਸਾਰੇ ਸਾਰੇ ਮੁੱਖ ਜਿੰਸ ਬਾਜ਼ਾਰ 26 ਜੂਨ ਨੂੰ ਈਦ-ਉਲ-ਫਿਤਰ ਦੇ ਮੌਕੇ 'ਤੇ ਬੰਦ ਰਹਿਣਗੇ।