ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 73.77 ''ਤੇ 16 ਪੈਸੇ ਹੇਠਾਂ

10/26/2020 11:20:43 AM

ਮੁੰਬਈ — ਵਿਦੇਸ਼ੀ ਵਟਾਂਦਰਾ ਬਾਜ਼ਾਰ 'ਚ ਸੋਮਵਾਰ ਨੂੰ ਰੁਪਏ ਦੀ ਵਟਾਂਦਰਾ ਦਰ 16 ਪੈਸੇ ਡਿੱਗ ਕੇ 73.77 'ਤੇ ਚਲ ਰਹੀ ਸੀ। ਸਥਾਨਕ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇ ਰੁਝਾਨ ਦਾ ਵਟਾਂਦਰਾ ਦਰ 'ਤੇ ਵੀ ਦਬਾਅ ਸੀ। ਡਾਲਰ-ਰੁਪਿਆ ਵਟਾਂਦਰਾ ਦਰ 73.77 ਖੁੱਲ੍ਹੀ ਜੋ ਕਿ ਰੁਪਏ 'ਚ ਪਿਛਲੇ ਬੰਦ ਤੋਂ 16 ਪੈਸੇ ਦੀ ਨਰਮੀ ਦਰਸਾ ਰਹੀ ਸੀ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਵਟਾਂਦਰਾ ਦਰ 73.61 ਰੁਪਏ ਪ੍ਰਤੀ ਡਾਲਰ ਸੀ।

Harinder Kaur

This news is Content Editor Harinder Kaur