ਦੁਸਹਿਰੇ ਦੇ ਮੌਕੇ 'ਤੇ ਅੱਜ ਸ਼ੇਅਰ ਬਾਜ਼ਾਰ ਬੰਦ

10/18/2018 1:28:33 PM

ਮੁੰਬਈ—ਬੰਬਈ ਸ਼ੇਅਰ ਬਾਜ਼ਾਰ, ਨੈਸ਼ਨਲ ਸਟਾਕ ਐਕਸਚੇਂਜ ਅਤੇ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ ਵੀਰਵਾਰ ਨੂੰ ਦੁਸਹਿਰੇ ਦੇ ਮੌਕੇ 'ਤੇ ਬੰਦ ਹਨ। ਬਾਜ਼ਾਰ 19 ਅਕਤੂਬਰ (ਸ਼ੁੱਕਰਵਾਰ) ਨੂੰ ਖੁੱਲ੍ਹਣਗੇ।