ਹੋਲੀ ਮੌਕੇ ਬੰਦ ਰਹੇਗੀ ਸ਼ੇਅਰ ਮਾਰਕੀਟ

03/07/2023 10:37:51 AM

ਮੁੰਬਈ- ਹੋਲੀ ਦੇ ਮੌਕੇ 'ਤੇ ਸ਼ੇਅਰ, ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ ਅਤੇ ਸ਼ਰਾਫਾ ਸਮੇਤ ਸਾਰੇ ਜਿੰਸ ਬਾਜ਼ਾਰ ਮੰਗਲਵਾਰ ਨੂੰ ਬੰਦ ਰਹਿਣਗੇ। 

Aarti dhillon

This news is Content Editor Aarti dhillon