ਰੁਪਿਆ 2 ਪੈਸੇ ਵਾਧੇ ਦੇ ਨਾਲ ਸਪਾਟ ਖੁੱਲ੍ਹਿਆ

10/16/2018 9:11:09 AM

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਦੇ ਵਾਧੇ ਦੇ ਨਾਲ 73.81 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਰੁਪਏ 'ਚ ਕੱਲ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਡਾਲਰ ਦੇ ਮੁਕਾਬਲੇ ਰੁਪਿਆ 27 ਪੈਸੇ ਟੁੱਟ ਕੇ 73.88 ਦੇ ਪੱਧਰ 'ਤੇ ਬੰਦ ਹੋਇਆ ਸੀ।