ਰੁਪਏ ''ਚ ਮਜ਼ਬੂਤੀ ਵਧੀ, 13 ਪੈਸੇ ਵਧ ਕੇ 69.75 ''ਤੇ ਖੁੱਲ੍ਹਿਆ
03/12/2019 9:09:55 AM
ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 13 ਪੈਸੇ ਦੇ ਵਾਧੇ ਨਾਲ 69.75 ਦੇ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਮੁਕਾਬਲੇ ਰੁਪਏ 'ਚ ਕੱਲ ਵੀ ਜ਼ੋਰਦਾਰ ਵਾਧਾ ਆਇਆ ਸੀ। ਰੁਪਿਆ ਕੱਲ 27 ਪੈਸੇ ਚੜ੍ਹ ਕੇ 69.88 ਦੇ ਪੱਧਰ 'ਤੇ ਬੰਦ ਹੋਇਆ ਸੀ।