ਸੋਨੇ ''ਚ ਵਾਧਾ, ਬ੍ਰੈਂਟ ਕਰੂਡ 69.5 ਡਾਲਰ ਦੇ ਕੋਲ

01/23/2018 8:21:13 AM

ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਸੋਨੇ 'ਚ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ 0.3 ਫੀਸਦੀ ਦੀ ਮਜ਼ਬੂਤੀ ਦੇ ਨਾਲ 1,336.2 ਡਾਲਰ 'ਤੇ ਕਾਰੋਬਾਰ ਕਰ ਦਿੱਤਾ ਹੈ। ਕਾਮੈਕਸ 'ਤੇ ਚਾਂਦੀ ਵੀ 0.3 ਵਧ ਕੇ 17 ਡਾਲਰ ਦੇ ਕੋਲ ਕਾਰੋਬਾਰ ਕਰ ਰਹੀ ਹੈ। 
ਕੱਚੇ ਤੇਲ 'ਚ ਤੇਜ਼ੀ ਨਜ਼ਰ ਆ ਰਹੀ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕੱਚੇ ਤੇਲ 'ਚ 0.5 ਫੀਸਦੀ ਦੇ ਉਛਾਲ ਦੇ ਨਾਲ 63.9 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 0.5 ਫੀਸਦੀ ਦੀ ਤੇਜ਼ੀ ਨਾਲ 69.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-29800
ਸਟਾਪਲਾਸ-29740 
ਟੀਚਾ-29950
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4030
ਸਟਾਪਲਾਸ-4100
ਟੀਚਾ-4000