ਗੋਦਰੇਜ ਲਾਕਿੰਗ ਸਾਲਿਊਸ਼ਨਜ਼ ਐਂਡ ਸਿਸਟਮ ਨੇ ਸ਼ੁਰੂ ਕੀਤੀ ''ਹਾਓ ਸੇਫ ਆਰ ਯੂ'' ਮੁਹਿੰਮ

11/23/2017 1:34:14 AM

ਮੁੰਬਈ -ਗੋਦਰੇਜ ਲਾਕਿੰਗ ਸਾਲਿਊਸ਼ਨਜ਼ ਐਂਡ ਸਿਸਟਮ ਨੇ ਅੱਜ ਆਪਣੀ ਅਨੋਖੀ ਮੁਹਿੰਮ 'ਹਾਓ ਸੇਫ ਆਰ ਯੂ' ਸ਼ੁਰੂ ਕੀਤੀ। ਇਹ ਮੁਹਿੰਮ ਹੋਮ ਸੇਫਟੀ ਦੇ ਬਾਰੇ 'ਚ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਨਾਲ 3 ਵੀਡੀਓਜ਼ ਜਾਰੀ ਕੀਤੇ ਗਏ ਹਨ, ਜੋ ਕਿਸੇ ਵੀ ਡਕੈਤ ਦਾ ਦਿਮਾਗ ਖੋਲ੍ਹ ਦੇਣਗੇ। ਕੰਪਨੀ ਨੇ ਘਰ ਖਰੀਦਣ ਵਾਲਿਆਂ ਨੂੰ ਇਸ ਦੀ ਸੁਰੱਖਿਆ ਦੇ ਬਾਰੇ 'ਚ ਪ੍ਰੋ-ਐਕਟਿਵ ਰਹਿਣ ਦੀ ਅਪੀਲ ਕਰਦੇ ਹੋਏ ਹਰ ਸਾਲ 15 ਨਵੰਬਰ ਨੂੰ ਭਾਰਤ 'ਚ ਹੋਮ ਸੇਫਟੀ ਡੇ ਦੇ ਰੂਪ 'ਚ ਮਨਾਉਣ ਦਾ ਸੱਦਾ ਦਿੱਤਾ ਹੈ।