ਕੱਚੇ ਤੇਲ ''ਚ ਗਿਰਾਵਟ, ਸੋਨੇ ਦੀ ਚਮਕ ਘਟੀ

09/17/2019 9:12:41 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਕਰੂਡ 1.49 ਫੀਸਦੀ ਦੀ ਕਮਜ਼ੋਰੀ ਦੇ ਨਾਲ 62.00 ਡਾਲਰ ਦਾ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬੈਂ੍ਰਟ ਕਰੂਡ 'ਚ ਗਿਰਾਵਟ ਦਿੱਸ ਰਹੀ ਹੈ ਅਤੇ 1.23 ਫੀਸਦੀ ਦੀ ਗਿਰਾਵਟ ਦੇ ਨਾਲ 68 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.28 ਫੀਸਦੀ ਦੀ ਗਿਰਾਵਟ ਦੇ ਨਾਲ 1507.20 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਕਮਜ਼ੋਰੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.53 ਫੀਸਦੀ ਦੀ ਗਿਰਾਵਟ ਦੇ ਨਾਲ 18 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਐੱਮ.ਸੀ.ਐਕਸ. ਚਾਂਦੀ
ਵੇਚੋ-47320 ਰੁਪਏ
ਟੀਚਾ-46800 ਰੁਪਏ
ਸਟਾਪਲਾਸ-47680 ਰੁਪਏ
ਐੱਮ.ਸੀ.ਐਕਸ. ਨਿਕੇਲ
ਵੇਚੋ-1235.8 ਰੁਪਏ
ਟੀਚਾ-1218.0 ਰੁਪਏ
ਸਟਾਪਲਾਸ-1244.2 ਰੁਪਏ

Aarti dhillon

This news is Content Editor Aarti dhillon