ਰੁਪਿਆ 7 ਪੈਸੇ ਵਧ ਕੇ 71.38 ''ਤੇ ਖੁੱਲ੍ਹਿਆ
02/08/2019 9:13:49 AM
ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਵਧ ਕੇ 71.38 ਦੇ ਪੱਧਰ 'ਤੇ ਖੁੱੱਲ੍ਹਿਆ ਹੈ। ਰੁਪਏ 'ਚ ਕੱਲ ਵੀ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 10 ਪੈਸੇ ਦੇ ਵਾਧੇ ਨਾਲ 71.45 ਦੇ ਪੱਧਰ 'ਤੇ ਬੰਦ ਹੋਇਆ ਹੈ।
Aarti dhillon
This news is Content Editor Aarti dhillon