21 ਪੈਸੇ ਮਜ਼ਬੂਤ ਹੋ ਕੇ 69.45 ''ਤੇ ਖੁੱਲ੍ਹਿਆ ਰੁਪਿਆ

05/23/2019 9:20:45 AM

ਮੁੰਬਈ — ਡਾਲਰ ਦੇ ਮੁਕਾਬਲੇ ਰੁਪਿਆ ਅੱਜ 21 ਪੈਸੇ ਦੇ ਵਾਧੇ ਨਾਲ 69.45 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ ਵਿਚ ਕੱਲ੍ਹ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 5 ਪੈਸੇ ਦੇ ਵਾਧੇ ਨਾਲ 69.66 ਦੇ ਪੱਧਰ 'ਤੇ ਬੰਦ ਹੋਇਆ ਸੀ।