ਫ਼ਰੂਕਾ ਖ਼ਾਲਸਾ ਹਾਈ ਸਕੂਲ ਦੀਆਂ ਤੰਦਾਂ ਜੋ 75 ਸਾਲ ਬਾਅਦ ਜੁੜੀਆਂ

08/16/2022 2:30:39 PM

BBC

ਭਾਰਤ ਅਤੇ ਪਾਕਿਸਤਾਨ ਵਿੱਚ ਦੋ ਸਕੂਲ ਹਨ, ਜਿਨ੍ਹਾਂ ਦਾ ਨਾਂ ਪਾਕਿਸਤਾਨ ਦੇ ਇੱਕ ਨਿੱਕੇ ਜਿਹੇ ਸ਼ਹਿਰ ਫ਼ਰੂਕਾ ''''ਤੇ ਰੱਖਿਆ ਹੋਇਆ ਹੈ।

ਪੇਸ਼ੇ ਵਜੋਂ ਪਾਕਿਸਤਾਨ ਦੀ ਇੱਕ ਡਾਕਟਰ ਨੇ ਜਿਗਿਆਸਾ ਵਜੋਂ ਇਤਿਹਾਸ ਦੇ ਇਸ ਅਹਿਮ ਤੱਥ ਨੂੰ ਸਾਹਮਣੇ ਲਿਆਂਦਾ ਹੈ।

ਭਾਰਤ ਪਾਕਿਸਤਾਨ ਦੀ ਵੰਡ ਨੂੰ 75 ਸਾਲ ਹੋ ਗਏ ਹਨ। ਫ਼ਰੂਕਾ ਖਾਲਸਾ ਹਾਈ ਸਕੂਲ ਭਾਰਤ ਦੇ ਅੰਬਾਲਾ ਵਿੱਚ ਵੀ ਹੈ ਅਤੇ ਪਾਕਿਸਤਾਨੀ ਪੰਜਾਬ ਦੇ ਸਰਗੋਧਾ ਵਿੱਚ ਵੀ ਹੈ।

ਇਸ ਕੁੜੀ ਨੇ ਦੋਹਾਂ ਮੁਲਕਾਂ ਵਿਚਾਲੇ ਚੱਲਦੇ ਸਕੂਲਾਂ ਦੇ ਪਿਛੋਕੜ ਨੂੰ ਕਿਸ ਤਰ੍ਹਾਂ ਦੁਨੀਆਂ ਸਾਹਮਣੇ ਲਿਆਂਦਾ, ਇਹ ਜਾਣਨ ਲਈ ਵੀਡੀਓ ਦੇਖੋ-

ਪਾਕਿਸਤਾਨ ਵਾਲੇ ਪਾਸਿਓਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਅਤੇ ਭਾਰਤ ਵਾਲੇ ਪਾਸਿਓਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਮਯੰਕ ਮੋਂਗੀਆਂ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)