ਆਜ਼ਾਦੀ ਦੇ 75 ਸਾਲਾਂ ਬਾਅਦ ਪਾਕਿਸਤਾਨ ’ਚ ਰਹਿੰਦੀਆਂ ਘੱਟ ਗਿਣਤੀਆਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ

08/13/2022 2:00:38 PM

Getty Images

ਪਾਕਿਸਤਾਨ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਬੀਬੀਸੀ ਨੇ ਕੁਝ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਅਸੀਂ ਇਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਖ਼ੁਦ ਨੂੰ ਪਾਕਿਸਤਾਨ ਦਾ ਹਿੱਸਾ ਮੰਨਦੇ ਹਨ ਅਤੇ ਅਗਲੇ 25 ਸਾਲਾਂ ਵਿੱਚ ਉਹ ਆਪਣੀ ਕਮਿਊਨਿਟੀ ਲਈ ਕਿਹੋ ਜਿਹਾ ਪਾਕਿਸਤਾਨ ਦੇਖਣਾ ਚਾਹੁਣਗੇ।

ਇਹ ਲੋਕ ਉਹ ਹਨ ਜੋ ਸੋਚਦੇ ਹਨ ਕਿ ਉਨ੍ਹਾਂ ਨਾਲ ਜ਼ਿੰਦਗੀ ਵਿੱਚ ਵੱਖਰਾ ਸਲੂਕ ਹੋ ਰਿਹਾ ਹੈ। ਪਾਕਿਸਤਾਨ ਵਿੱਚ 14 ਅਗਸਤ ਵੱਖ-ਵੱਖ ਲੋਕਾਂ ਲਈ ਵੱਖੋ-ਵੱਖ ਮਾਅਨੇ ਰੱਖਦਾ ਹੈ।

(ਰਿਪੋਰਟ - ਸਹਿਰ ਬਲੋਚ, ਸ਼ੂਟ - ਕਾਹਿਰ ਮੁਹੰਮਦ, ਮੁਹੰਮਦ ਨਬੀਲ, ਬਿਲਾਲ ਅਹਿਮਦ, ਵਕਾਸ ਅਨਵਰ ਐਡਿਟ - ਮੁਹੰਮਦ ਨੌਮਾਨ)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)