ਭਾਰਤ-ਪਾਕ ਵੰਡ ਦੇ 75 ਸਾਲ : ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਲੋਕ ਇੱਕ ਦੇ ਦੂਜੇ ਮੁਲਕ ਵਿਚ ਕਿੱਥੇ ਜਾ ਕੇ ਕਿਸ ਨੂੰ ਮਿਲਣਾ ਚਾਹੁੰਦੇ ਹਨ

08/11/2022 12:30:36 PM

ਭਾਰਤ ਅਤੇ ਪਾਕਿਸਤਾਨ ਵਿੱਚ ਲੱਖਾਂ ਲੋਕ ਰਹਿੰਦੇ ਹਨ ਜੋ ਇੱਕ ਦੂਜੇ ਦੇ ਦੇਸ਼ ਜਾਣਾ ਚਾਹੁੰਦੇ ਹਨ, ਉੱਥੋਂ ਦੀਆਂ ਚੀਜ਼ਾਂ ਦੇਖਣਾ ਚਾਹੁੰਦੇ ਹਨ, ਸੱਭਿਆਚਾਰ ਨੂੰ ਸਮਝਣਾ ਚਾਹੁੰਦੇ ਹਨ।

ਬਹੁਤ ਸਾਰੇ ਪਾਕਿਸਤਾਨੀ ਭਾਰਤ ਆ ਕੇ ਤਾਜ ਮਹਿਲ, ਲਾਲ ਕਿਲਾ ਅਤੇ ਹੋਰ ਥਾਵਾਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕਈ ਭਾਰਤੀ ਲਾਹੌਰ ਜਾ ਕੇ ਪਾਕਿਸਤਾਨ ਦੀਆਂ ਉਨ੍ਹਾਂ ਥਾਵਾਂ ਨੂੰ ਦੇਖਣਾ ਚਾਹੁੰਦੇ ਹਨ, ਜਿਨ੍ਹਾਂ ਬਾਰੇ ਉਹ ਸੁਣਦੇ ਆਏ ਹਨ।

ਅਜਿਹੇ ''''ਚ ਬੀਬੀਸੀ ਨੇ ਕੁਝ ਅਜਿਹੇ ਲੋਕਾਂ ਨਾਲ ਹੀ ਗੱਲ ਕੀਤੀ ਹੈ।

ਵੀਡੀਓ: ਅਲੀ ਕਾਜ਼ਮੀ, ਸਿਰਾਜ ਅਲੀ, ਜਸਬੀਰ ਸ਼ੇਤਰਾ, ਰਵਿੰਦਰ ਸਿੰਘ ਰੌਬਿਨ ਅਤੇ ਗੁਰਪ੍ਰੀਤ ਚਾਵਲਾ

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)