ਬਲੱਡ ਮੂਨ ਦੇ ਨਜ਼ਾਰੇ ਨੂੰ ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿੱਚੀਆਂ ਤਸਵੀਰਾਂ ਰਾਹੀਂ ਵੇਖੋ

05/16/2022 2:38:18 PM

Getty Images
ਬ੍ਰਾਜ਼ੀਲ ਵਿਖੇ ਇਮਾਰਤਾਂ ਦਰਮਿਆਨ ''ਬਲੱਡ ਮੂਨ''

15-16 ਮਈ ਦੀ ਰਾਤ ਨੂੰ ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ। ਇਹ ''ਬਲੱਡ ਮੂਨ'' ਸੀ।

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਕੁਝ ਸਕਿੰਟ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਸੂਪਰ ਬਲੱਡ ਮੂਨ ਕੀ ਹੁੰਦਾ ਹੈ

ਇਹ ਪੂਰਨ ਚੰਦਰ ਗ੍ਰਹਿਣ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲਿਆ।

ਯੂਰਪ ਅਫ਼ਰੀਕਾ ਅੰਟਾਰਕਟਿਕਾ ਪੂਰਬੀ ਪੈਸੇਫਿਕ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਹੀ ਨਜ਼ਰ ਆਇਆ ਹੈ।

ਦੁਨੀਆਂ ਭਰ ਦੇ ਕਈ ਹਿੱਸਿਆਂ ਤੋਂ ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।

Getty Images
ਰੂਸ ਤੋਂ ਵੀ ਚੰਦਰ ਗ੍ਰਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ
Getty Images
ਸਪੇਨ ਵਿਖੇ ਨਜ਼ਰ ਆਇਆ ''ਬਲੱਡ ਮੂਨ''
Getty Images
''ਬਲੱਡ ਮੂਨ'' ਦੀ ਤਸਵੀਰ ਖਿੱਚ ਰਹੇ ਅਮਰੀਕਾ ਦੇ ਲੋਕ
Getty Images
ਕੋਲੰਬੀਆ ਵਿਖੇ ''ਬਲੱਡ ਮੂਨ'' ਦੇਖਣ ਆਏ ਲੋਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7b480b55-4ca5-401b-94e6-5431cb4073cd'',''assetType'': ''STY'',''pageCounter'': ''punjabi.international.story.61463148.page'',''title'': ''ਬਲੱਡ ਮੂਨ ਦੇ ਨਜ਼ਾਰੇ ਨੂੰ ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿੱਚੀਆਂ ਤਸਵੀਰਾਂ ਰਾਹੀਂ ਵੇਖੋ'',''published'': ''2022-05-16T08:55:29Z'',''updated'': ''2022-05-16T08:55:29Z''});s_bbcws(''track'',''pageView'');