ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਦੀਆਂ ਖ਼ਾਸ ਗੱਲਾਂ

09/25/2021 6:53:24 PM

ਅਮਰੀਕਾ ਦੇ ਦੌਰੇ ''ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਹਨ।

ਦੱਸ ਦਈਏ ਕਿ ਨਰਿੰਦਰ ਮੋਦੀ ਸ਼ਨੀਵਾਰ ਨੂੰ ਨਿਊਯਾਰਕ ਪਹੁੰਚ ਗਏ ਸਨ। ਉਨ੍ਹਾਂ ਨੇ ਉੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਮੁਲਾਕਾਤ ਕੀਤੀ ਹੈ।

ਪਿਛਲੇ ਸਾਲ ਕੋਵਿਡ-19 ਦੀ ਵਜ੍ਹਾ ਕਰ ਕੇ ਇਸ ਸੈਸ਼ਨ ਨੂੰ ਡਿਜੀਟਲ ਤਰੀਕੇ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

  • ਇਮਰਾਨ ਖ਼ਾਨ ਨੇ UN ਅਸੈਂਬਲੀ ਵਿੱਚ ਭਾਜਪਾ ਦੀ ਕੀਤੀ ਆਲੋਚਨਾ, ਭਾਰਤ ਨੇ ਦਿੱਤਾ ਜਵਾਬ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਈ ਸੀ ਤਾਂ ਅਮਰੀਕਾ ਕਿਵੇਂ ਗਏ
  • ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁੱਖ ਗੱਲਾਂ:

  • ਭਾਰਤ ਦੀ ਪ੍ਰਗਤੀ ਨਾਲ ਦੇਸ ਦੀ ਪ੍ਰਗਤੀ ਹੁੰਦੀ ਹੈ।
  • ਲੋਕਤੰਤਰ ਦੀ ਤਾਕਤ ਹੈ ਕਿ ਇੱਕ ਚਾਹ ਵਾਲਾ ਪੀਐਮ ਦੇ ਤੌਰ ''ਤੇ ਇੱਥੇ ਹੈ।
  • ਭਾਰਤ ਦੀ ਸੇਵਾ ਕਰਦੇ ਮੈਨੂੰ 20 ਸਾਲ ਹੋ ਗਏ। 7 ਸਾਲ ਵਿੱਚ 43 ਕਰੋੜ ਤੋਂ ਵੱਧ ਲੋਕ ਬੈਂਕ ਵਿਵਸਥਾ ਨਾਲ ਜੁੜੇ।
  • ਭਾਰਤ ਦਾ ਵੈਕਸੀਨ ਡਿਲੀਵਰੀ ਪਲੇਟਫਾਰਮ (ਕੋਵਿਨ) ਕਰੋੜਾਂ ਵੈਕਸੀਨ ਲਗਵਾਉਣ ''ਚ ਡਿਜੀਟਲ ਸਪੋਰਟ ਦੇ ਰਿਹਾ ਹੈ।
  • ਭਾਰਤ ''ਚ ਹਰ ਮਹੀਨੇ 350 ਕਰੋੜ ਤੋਂ ਵੱਧ ਦਾ ਡਿਜੀਟਲ ਲੈਣ ਦੇਣ ਅਸੀਂ ਦੁਨੀਆ ਦੀ ਪਹਿਲੀ ਡੀਐਨਏ ਵੈਕਸੀਨ ਵਿਕਸਿਤ ਕਰ ਲਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=Z9gdePZGNsE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''70e1568b-d482-4cb9-988e-4d0114ec8878'',''assetType'': ''STY'',''pageCounter'': ''punjabi.india.story.58690430.page'',''title'': ''ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਦੀਆਂ ਖ਼ਾਸ ਗੱਲਾਂ'',''published'': ''2021-09-25T13:21:23Z'',''updated'': ''2021-09-25T13:21:23Z''});s_bbcws(''track'',''pageView'');