ਕੋਰੋਨਾਵਾਇਰਸ: ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ- ਅਹਿਮ ਖ਼ਬਰਾਂ

05/06/2021 10:05:56 AM

AFP
ਅਜੀਤ ਸਿੰਘ ਦੀ ਹਾਲਤ ਫ਼ੇਫੜਿਆਂ ਦੀ ਇੰਨਫ਼ੈਕਸ਼ਨ ਵੱਧਣ ਨਾਲ ਖ਼ਰਾਬ ਹੋਈ ਅਤੇ ਉਨ੍ਹਾਂ ਨੇ ਮੰਗਲਵਾਰ ਰਾਤ ਆਖ਼ਰੀ ਸਾਹ ਲਏ।

ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਮੰਗਲਵਾਰ ਰਾਤ ਕੋਰੋਨਾ ਲਾਗ਼ ਲੱਗਣ ਨਾਲ ਸਿਹਤ ਵਿਗੜਨ ਤੋਂ ਮੌਤ ਹੋ ਗਈ। ਉਹ 82 ਵਰ੍ਹਿਆਂ ਦੇ ਸਨ। ਇੰਡੀਆ ਟੂਡੇ ਦੀ ਇੱਕ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਉੱਘੇ ਆਗੂ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਗੂਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਇਲਾਜ ਚੱਲ ਰਿਹਾ ਸੀ।ਅਜੀਤ ਸਿੰਘ ਦੀ ਹਾਲਤ ਫ਼ੇਫੜਿਆਂ ਦੀ ਇੰਨਫ਼ੈਕਸ਼ਨ ਵੱਧਣ ਨਾਲ ਖ਼ਰਾਬ ਹੋਈ ਅਤੇ ਉਨ੍ਹਾਂ ਨੇ ਮੰਗਲਵਾਰ ਰਾਤ ਆਖ਼ਰੀ ਸਾਹ ਲਏ। ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਖੜਗਪੁਰ ਅਤੇ ਇਲੀਨੋਇਸ ਇੰਸਟੀਚਿਊਟ ਆਫ਼ ਟੈਕਨੋਲੋਜੀ ਸ਼ਿਕਾਗੋ ਦੇ ਵਿਦਿਆਰਥੀ ਰਹਿ ਚੁੱਕੇ ਚੌਧਰੀ ਅਜੀਤ ਸਿੰਘ ਪਹਿਲੀ ਵਾਰ ਸਾਲ 1986 ਵਿੱਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ।

ਇਹ ਵੀ ਪੜ੍ਹੋ:

  • ਵਾਰਾਣਸੀ ''ਚ ਕੋਰੋਨਾਵਾਇਰਸ ਦੇ ਸਤਾਏ ਲੋਕ,‘ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡਿਆ''
  • ਇਸ ਸਕੀਮ ਤਹਿਤ ਭਾਰਤ ਤੋਂ ਹਰ ਸਾਲ 3 ਹਜ਼ਾਰ ਨੌਜਵਾਨ ਜਾ ਸਕਣਗੇ ਯੂਕੇ
  • ਲੌਕਡਾਊਨ ਖਿਲਾਫ਼ ਕਿਸਾਨਾਂ ਦੀ ਰਣਨੀਤੀ, ''ਕੋਰੋਨਾ ਦੀ ਤੀਜੀ ਲਹਿਰ ਆਉਣੀ ਅਟੱਲ''- ਸਿਹਤ ਮੰਤਰਾਲਾ

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''011f63d6-abaf-4d43-a146-8e33d02f170f'',''assetType'': ''STY'',''pageCounter'': ''punjabi.india.story.57005393.page'',''title'': ''ਕੋਰੋਨਾਵਾਇਰਸ: ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ- ਅਹਿਮ ਖ਼ਬਰਾਂ'',''published'': ''2021-05-06T04:32:24Z'',''updated'': ''2021-05-06T04:32:24Z''});s_bbcws(''track'',''pageView'');