ਮੌਸਮੀ ਤਬਦੀਲੀ: ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ

04/22/2021 5:05:42 PM

Getty Images
ਜੋਅ ਬਾਇਡਨ ਨੇ ਮੌਸਮੀ ਤਬਦੀਲੀ ਬਾਰੇ ਦੁਨੀਆਂ ਦੇ 40 ਆਗੂਆਂ ਦੇ ਸੰਮੇਲਨ ਦੌਰਾਨ ਅਮਰੀਕਾ ਦੀ ਤਰਫ਼ੋ ਇਹ ਐਲਾਨ ਕੀਤਾ

ਮੌਸਮੀ ਤਬਲੀਦੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਬਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਅੱਧੀ ਕਰਨ ਦਾ ਐਲਾਨ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੌਸਮੀ ਤਬਦੀਲੀ ਬਾਰੇ ਦੁਨੀਆਂ ਦੇ 40 ਆਗੂਆਂ ਦੇ ਸੰਮੇਲਨ ਦੌਰਾਨ ਅਮਰੀਕਾ ਦੀ ਤਰਫ਼ੋ ਇਹ ਐਲਾਨ ਕੀਤਾ।

ਅਮਰੀਕਾ ਦੇ ਵਾਇਟ ਹਾਊਸ ਵਲੋਂ ਮੌਸਮੀ ਤਬਦੀਲੀ ਦੇ ਵਰਤਾਰੇ ਉੱਤੇ ਇੱਕ ਵਰਚੂਅਲ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਬਾਇਡਨ ਨੇ ਇਹ ਅਹਿਮ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-

  • ''ਜਿਨ੍ਹਾਂ ''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ''
  • ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''ਚ ਵੀ ਆਕਸੀਜਨ ਦੀ ਕਿੱਲਤ
  • ਕੋਰੋਨਾਵਾਇਰਸ ਸੰਕਟ: ਸੁਪਰੀਮ ਕੋਰਟ ਨੇ ਕਿਹਾ ਸਰਕਾਰ ਆਪਣੇ ਨੈਸ਼ਨਲ ਪਲਾਨ ਬਾਰੇ ਦੱਸੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cee9fc6c-34fb-4226-bf27-fcbb7e35496e'',''assetType'': ''STY'',''pageCounter'': ''punjabi.international.story.56846328.page'',''title'': ''ਮੌਸਮੀ ਤਬਦੀਲੀ: ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ'',''published'': ''2021-04-22T11:30:58Z'',''updated'': ''2021-04-22T11:30:58Z''});s_bbcws(''track'',''pageView'');