Women''''s Day: ਔਰਤਾਂ ਦੇ ਜਜ਼ਬੇ, ਸੰਘਰਸ਼ ਅਤੇ ਕਾਮਯਾਬੀ ਦੀਆਂ ਕਹਾਣੀਆਂ

03/04/2021 9:19:52 PM

Getty Images

ਇੱਥੇ ਪੜ੍ਹੋ ਔਰਤਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀਆਂ ਕੁਝ ਖ਼ਾਸ ਖ਼ਬਰਾਂ। ਇਨ੍ਹਾਂ ''ਚੋਂ ਕੁਝ ਖ਼ਬਰਾਂ ਦਰਸਾਉਂਦੀਆਂ ਹਨ ਕਿਵੇਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਅਤੇ ਸਫ਼ਲ ਹੋਈਆਂ।

ਇਹ ਖ਼ਬਰਾਂ ਉਨ੍ਹਾਂ ਔਰਤਾਂ ਦੀਆਂ ਵੀ ਹਨ ਜਿੰਨਾਂ ਨੇ ਆਪਣੇ ਚੁਣੇ ਖਿੱਤਿਆਂ ਵਿੱਚ ਕਾਮਯਾਬੀ ਹਾਸਿਲ ਕੀਤੀ। ਇਸ ਤੋਂ ਇਲਾਵਾ ਔਰਤਾਂ ਨਾਲ ਜੁੜੇ ਕਈ ਮੁੱਦਿਆਂ ''ਤੇ ਨਜ਼ਰੀਆ ਵੀ ਹੈ।

ਨਾਗਪੁਰ ਦੀ ਇੱਕ ਮਰਾਠੀ ਮਹਿਲਾ ਡਾਕਟਰ ਨੇ ਖਾੜੀ ਦੇਸਾਂ ਵਿੱਚ ਪਹਿਲੀ ਮਹਿਲਾ ਡਾਕਟਰ ਵਜੋਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਪੜ੍ਹੋ ਉਨ੍ਹਾਂ ਦੀ ਕਹਾਣੀ

‘ਮੈਨੂੰ ਲੱਗਿਆ ਉੱਥੇ ਮੇਰੀ ਜ਼ਰੂਰਤ ਹੈ’

ਜਿਨਸੀ ਅਪਰਾਧਾਂ ਦੀ ਵੱਧਦੀ ਪੜਤਾਲ ਦੇ ਬਾਵਜੂਦ, ਹਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸੇ ਸਬੰਧੀ ਇਹ ਪੜ੍ਹੋ।

ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ

ਇੰਦਰਜੀਤ ਕੌਰ ਉਹ ਔਰਤ ਹੈ ਜਿਸ ਨੇ ਭਾਰਤ-ਪਾਕਿਸਤਾਨ ਵੰਡ ਦੌਰਾਨ ਸ਼ਰਨਾਰਥੀਆਂ ਦੀ ਮਦਦ ਕੀਤੀ। ਇੰਦਰਜੀਤ ਕੌਰ ਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜ਼ੇ ਖੋਲ੍ਹੇ।

ਇੰਦਰਜੀਤ ਕੌਰ : ''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ

ਚੰਦਰਪ੍ਰਭਾ ਸੈਕਿਆਨੀ ਨੇ ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕੀਤਾ।

ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ

"ਕੀ ਭਾਰਤ ''ਚ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਅਧਿਕਾਰ ਹਾਸਲ ਹਨ? ਕੀ ਇਸ ਬਾਰੇ ਪੁਰਸ਼ ਅਤੇ ਮਹਿਲਾਵਾਂ ਦੋਵੇਂ ਹੀ ਇਕਮਤ ਹਨ?" ਬੀਬੀਸੀ ਵੱਲੋਂ ਦੇਸ ਦੇ 14 ਸੂਬਿਆਂ ''ਚ 10,000 ਤੋਂ ਵੀ ਵੱਧ ਲੋਕਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ 91% ਨੇ ਇਸ ਦਾ ਜਵਾਬ ''ਹਾਂ'' ''ਚ ਦਿੱਤਾ।

ਕੀ ਭਾਰਤ ''ਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਹਾਸਲ ਹਨ

ਪ੍ਰਿਯੰਕਾ ਭਾਰਤ ਦੀ ਮਸ਼ਹੂਰ ਜਿਮਨਾਸਟ ਦੀਪਾ ਕਰਮਾਕਰ ਦੇ ਸੂਬੇ ਤ੍ਰਿਪੁਰਾ ਦੀ ਹੀ ਰਹਿਣ ਵਾਲੀ ਹੈ। ਪ੍ਰਿਯੰਕਾ, ਦੀਪਾ ਕਰਮਾਕਰ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਵੀ ਕੋਚ ਬਿਸ਼ੇਸਵਰ ਨੰਦੀ ਹੀ ਟਰੇਨਿੰਗ ਦੇ ਰਹੇ ਹਨ।

ਦੀਪਾ ਕਰਮਾਕਰ ਤੋਂ ਪ੍ਰਭਾਵਿਤ 4 ਗੋਲਡ ਮੈਡਲ ਜਿੱਤਣ ਵਾਲੀ ਜਿਮਨਾਸਟ ਪ੍ਰਿਅੰਕਾ

ਕੀ ਖੁਦ ਨਾਲ ਹੋਏ ਬਲਾਤਕਾਰ ਬਾਰੇ ਰਿਪੋਰਟ ਲਿਖਾਉਣਾ ਕਿਸੇ ਔਰਤ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ?

ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣ ਵਾਲੀਆਂ ਔਰਤਾਂ ਨੂੰ ਕੀ ਝੱਲਣਾ ਪੈਂਦਾ ਹੈ

ਮਹਾਰਾਸ਼ਟਰ ਵਿੱਚ ਇੱਕ ਆਦਿਵਾਸੀ ਭਾਈਚਾਰੇ ਵਿੱਚ ਵਰਜਿਨਿਟੀ ਯਾਨਿ ਕਿ ਕੁੰਵਾਰੇਪਣ ਦਾ ਟੈਸਟ ਬੰਦ ਕਰਵਾਏ ਜਾਣ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਬਾਰੇ ਇੱਥੇ ਪੜ੍ਹੋ।

''ਮੇਰੀ ਪਤਨੀ ਦਾ ਵਰਜਿਨਿਟੀ ਟੈਸਟ ਨਹੀਂ ਹੋਏਗਾ''

ਅਮਰੀਕਾ ਤੋਂ ਸ਼ੁਰੂ ਹੋਈ #MeToo ਮੁਹਿੰਮ ਤੋਂ ਬਾਅਦ ਜਦੋਂ ਭਾਰਤੀ ਔਰਤਾਂ ਨੇ ਸੋਸ਼ਲ ਮੀਡੀਆ ''ਤੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਉਦੋਂ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਭਾਰਤ ਵਿੱਚ #MeToo ਉਥੋਂ ਤੱਕ ਪਹੁੰਤ ਜਾਵੇਗਾ, ਜਿੱਥੇ ਵੱਡੀਆਂ-ਵੱਡੀਆਂ ਹਸਤੀਆਂ ਸਾਹਮਣੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ।

ਮਾਵਾਂ ਧੀਆਂ ਨੂੰ ਪੁੱਛਣ ਲੱਗੀਆਂ, #MeToo ਕੀ ਬਲਾ ਹੈ?

ਬੇਨਜ਼ੀਰ 1988 ਤੋਂ 1990 ਤੇ 1993 ਤੋਂ 1996 ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਦਾ ਕਾਰਜ ਕਾਲ ਫ਼ੌਜੀ ਕਾਰਵਾਈਆਂ ਦੀ ਬਦੌਲਤ ਪੁਰ ਸਕੂਨ ਨਹੀਂ ਰਿਹਾ।

''ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ ''ਤੇ ਮਤਾ''

ਪਾਕਿਸਤਾਨ ਦੀਆਂ ਇਨ੍ਹਾਂ ਔਰਤਾਂ ਨੂੰ ਮਿਲੋ ਜੋ ਐਂਬੁਲੈਂਸ ਵੀ ਚਲਾਉਂਦੀਆਂ ਹਨ ਤੇ ਗੱਡੀਆਂ ਵੀ।

ਮਿਲੋ ਪਾਕਿਸਤਾਨ ਦੀਆਂ ਜਾਂਬਾਜ਼ ਬੀਬੀਆਂ ਨੂੰ

ਕੀਨੀਆ ਦੇ ਪੇਂਡੂ ਖੇਤਰਾਂ ਵਿੱਚ ਇੱਕ ਰਵਾਇਤ ਪ੍ਰਚਲਿਤ ਹੈ ਜਿਸਦੇ ਤਹਿਤ ਵਿਧਵਾ ਔਰਤਾਂ ਦੀ ''ਸ਼ੁੱਧੀ'' ਲਈ ਉਨ੍ਹਾਂ ਦੇ ਨਾਲ ਸੈਕਸ ਕੀਤਾ ਜਾਂਦਾ ਹੈ। ਇਸ ਰਵਾਇਤ ਵਿੱਚ ਸ਼ਾਮਲ ਹੋਣ ਵਾਲੇ ਮਰਦਾਂ ਨੂੰ ਪੈਸੇ ਵੀ ਮਿਲਦੇ ਹਨ।

ਕਿੱਥੇ ਔਰਤਾਂ ਦੀ ''ਸ਼ੁੱਧੀ'' ਲਈ ਸੈਕਸ ਕਰਨਾ ਰਵਾਇਤ ਹੈ?

ਔਰਤਾਂ ਕੀ ਚਾਹੁੰਦੀਆਂ ਹਨ? ਦਹਾਕਿਆਂ ਤੋਂ ਇਹ ਸਵਾਲ ਆਮ ਆਦਮੀ ਤੋਂ ਲੈ ਕੇ, ਮਨੋਵਿਗਿਆਨੀਆਂ ਤੇ ਵਿਗਿਆਨੀਆਂ ਤੱਕ ਨੂੰ ਤੰਗ ਕਰਦਾ ਰਿਹਾ ਹੈ।

ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?

25 ਸਾਲਾ ਨਾਦੀਆ ਮੁਰਾਦ ਨੂੰ ਕਥਿਤ ਇਸਲਾਮਿਕ ਸਟੇਟ ਨੇ 2014 ''ਚ ਅਗਵਾ ਕਰ ਲਿਆ ਸੀ ਅਤੇ ਤਿੰਨ ਮਹੀਨੇ ਤੱਕ ਬੰਦੀ ਬਣਾ ਕੇ ਉਨ੍ਹਾਂ ਦਾ ਬਲਾਤਕਾਰ ਕੀਤੀ ਗਿਆ ਸੀ। ਬੀਬੀਸੀ ਰੇਡੀਓ ਦੇ ਖ਼ਾਸ ਪ੍ਰੋਗਰਾਮ ਆਉਟਲੁਕ ਦੇ ਮੈਥਿਊ ਬੈਨਿਸਟਰ ਨੂੰ ਨਾਦੀਆ ਨੇ ਆਪਣੀ ਹੱਡਬੀਤੀ ਸੁਣਾਈ ਸੀ। ਪੜ੍ਹੋ ਨਾਦੀਆ ਦੀ ਹੱਡਬੀਤੀ ਉਨ੍ਹਾਂ ਦੀ ਹੀ ਜ਼ਬਾਨੀ।

ਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂ

ਕੁੜੀਆਂ ਜਾਂ ਔਰਤਾਂ ਨੂੰ ਲੈ ਕੇ ਮੀਡੀਆ ਦੀ ਕਵਰੇਜ ਕਿਸ ਤਰ੍ਹਾਂ ਦੀ ਹੋਵੇ ਅਤੇ ਕੁੜੀਆਂ ਦੇ ਕੀ ਹਨ ਮੁੱਦੇ, ਅਸੀਂ ਇਹ ਸਭ ਜਾਣਿਆ ਕੁੜੀਆਂ ਤੋਂ ਹੀ।

#BBCShe:'' ਬੱਸਾਂ ''ਚ ਮੁੰਡੇ ਘੱਟ ਬਜ਼ੁਰਗ ਵੱਧ ਛੇੜਦੇ ਨੇ''

ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ

ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeToo

ਇੱਕ ਜਵਾਨ ਔਰਤ ਹੋ, ਜਿਸ ਦੇ ਵਿਆਹ ਲਈ ਮਾਪੇ ਇੰਨੇ ਪਰੇਸ਼ਾਨ ਹਨ ਕਿ ਉਹ ਇੱਕ ਮਰਦ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਦਿੰਦੇ ਹਨ!

ਜਿੱਥੇ ਮੁੰਡਿਆਂ ਨੂੰ ਅਗਵਾ ਕਰਕੇ ਕੀਤੇ ਜਾਂਦੇ ਵਿਆਹ

ਕੀ ਹੈ ਔਰਤਾਂ ਦੇ ਸ਼ੋਸ਼ਣ ਬਾਰੇ ਮਰਦਾਂ ਦਾ ਨਜ਼ਰੀਆ?

''ਔਰਤਾਂ ਨੂੰ ਜ਼ਿੰਮੇਵਾਰੀ ਨਹੀਂ, ਮੌਕਾ ਸਮਝਿਆ ਜਾਂਦਾ ਹੈ''

ਲੋਕ ਦਾਨ ਵਿੱਚ ਕਾਫ਼ੀ ਕੁਝ ਦਿੰਦੇ ਹਨ ਪਰ ''ਪੈਡ ਦਾਦੀ'' ਦੇ ਦਾਨ ਕਰਨ ਦਾ ਤਰੀਕਾ ਹੀ ਵੱਖਰਾ ਹੈ। ਪੜ੍ਹੋ ਪੈਡ ਦਾਦੀ ਬਾਰੇ

ਗੁਜਰਾਤ ਦੀ ਮੀਨਾ ਕਿਵੇਂ ਬਣੀ ਸਭ ਦੀ ‘ਪੈਡ ਦਾਦੀ’?

ਸਮੂਹਿਕ ਬਲਾਤਕਾਰ ਦੀ ਇੱਕ ਕੁੜੀ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਹੱਡਬੀਤੀ ਸੁਣਾਈ।

''ਮੈਂ ਅੱਜ ਵੀ ਲਾਈਟਾਂ ਬੁਝਾ ਕੇ ਨਹੀਂ ਸੌਂ ਸਕਦੀ''

ਤੇਜ਼ਾਬ ਦੀ ਸ਼ਿਕਾਰ ਹੋਈ ਇੱਕ ਕੁੜੀ ਨੇ ਗੁਰਪ੍ਰੀਤ ਸਿੰਘ ਚਾਵਲਾ ਨੂੰ ਹੱਡਬੀਤੀ ਸੁਣਾਈ।

ਮੁੰਡੇ ਖ਼ਿਲਾਫ਼ ਬੋਲਣ ਦੀ ਕੁੜੀ ਨੂੰ ਮਿਲੀ ''ਸਜ਼ਾ''

ਦਿੱਲੀ ਨੇੜੇ ਇੱਕ ਨਿੱਕੀ ਜਿਹੀ ਫੈਕਟਰੀ ''ਚ ਬਣਾਏ ਜਾਂਦੇ ਹਨ ਸੈਨੇਟਰੀ ਪੈਡ। ਇਸ ਨਾਲ ਜੁੜੀ ਡਾਕੂਮੈਂਟਰੀ ਫ਼ਿਲਮ ਔਸਕਰ ਐਵਾਰਡ ਲਈ ਨਾਮਜ਼ਦ ਹੋਈ ਹੈ

ਮਾਹਵਾਰੀ ਲਈ ਸੈਨੇਟਰੀ ਪੈਡ ਬਣਾਉਂਦੀ ਕੁੜੀ ਔਸਕਰ ਐਵਾਰਡ ਤੱਕ ਪਹੁੰਚੀ

ਇਹ ਵੀਡੀਓ ਵੀ ਦੇਖ ਸਕਦੇ ਹੋ

ਤੁਸੀਂ ਕਿਸੇ ਮਰਦ ਨੂੰ ਇਹ ਸਵਾਲ ਪੁਛੋਗੇ?

ਰਖ਼ਮਾਬਾਈ-11 ਸਾਲ ਦੀ ਉਮਰ ''ਚ ਵਿਆਹ ਦੀ ਥਾਂ ਜੇਲ੍ਹ ਜਾਣ ਵਾਲੀ ਕੁੜੀ

ਮਾਹਵਾਰੀ ਬਾਰੇ ਘਰ ''ਚ ਗੱਲ ਕਰਨ ਲਈ ਇਨ੍ਹਾਂ ਕੁੜੀਆਂ ਨੇ ਇਹ ਤਰੀਕਾ ਇਸਤੇਮਾਲ ਕੀਤਾ

ਅੰਮ੍ਰਿਤਸਰ ਦੇ ਇੱਕ ਦਲਿਤ ਪਰਿਵਾਰ ਦੀ ਕੁੜੀ ਜੋ ਗੁਰਬਤ ਨੂੰ ਹਰਾ ਕੇ ਬਣੀ ਵਿਗਿਆਨੀ

ਡਾਕਟਰ ਜੋ ਕਰਦੀ ਹੈ 10 ਰੁਪਏ ਵਿੱਚ ਇਲਾਜ

ਰਵਾਇਤਾਂ ਨੂੰ ਪਾਸੇ ਰੱਖ ਬਿਹਾਰ ''ਚ ਔਰਤਾਂ ਨੇ ਬਣਾਇਆ ਬੈਂਡ

ਮੈਂ ਸ਼ੁਰੂ ਤੋਂ ਬਾਊਂਸਰ ਬਣਨਾ ਚਾਹੁੰਦੀ ਸੀ: ਪੂਜਾ

ਵਿਨੇਸ਼ ਫੋਗਾਟ: ''ਕੁੜੀਆਂ ਦਾ ਖੇਡਾਂ ਵਿੱਚ ਆਉਣਾ, ਮਤਲਬ ਵੱਧ ਤੋਂ ਵੱਧ ਤਗਮੇ''

ਫੁਲਕਾਰੀ ਰਾਹੀਂ ਇੰਝ ਵਿਰਾਸਤ ਸਾਂਭ ਰਹੀ ਪੱਟੀ ਦੀ ਇਹ ਕੁੜੀ

100 ਸਾਲ ਪਹਿਲਾਂ ਕਿਸ ਟੀਚੇ ਲਈ ਇਸ ਔਰਤ ਨੇ ਸਾਈਕਲ ਯਾਤਰਾ ਕੀਤੀ

BBC

ਇਹ ਵੀ ਪੜ੍ਹੋ:

  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ
  • ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d9ea2828-d2ac-4623-bd52-217fe88eacee'',''assetType'': ''STY'',''pageCounter'': ''punjabi.india.story.56280543.page'',''title'': ''Women\''s Day: ਔਰਤਾਂ ਦੇ ਜਜ਼ਬੇ, ਸੰਘਰਸ਼ ਅਤੇ ਕਾਮਯਾਬੀ ਦੀਆਂ ਕਹਾਣੀਆਂ'',''published'': ''2021-03-04T15:36:00Z'',''updated'': ''2021-03-04T15:36:00Z''});s_bbcws(''track'',''pageView'');