ਕਿਸਾਨਾਂ ਦਾ ਦਿੱਲੀ ''''ਚ ਅੰਦੋਲਨ: ਟਿਕਰੀ ਬਾਰਡਰ ''''ਤੇ ਇੱਕਠੇ ਹੋਏ ਕਿਸਾਨ, ਵੱਡੀ ਗਿਣਤੀ ''''ਚ ਸੁਰੱਖਿਆ ਬਲ ਤਾਇਨਾਤ

11/28/2020 9:56:51 AM

ਦਿੱਲੀ ਦੇ ਬੁਰਾੜੀ ਇਲਾਕੇ ''ਚ ਨਿਰੰਕਾਰੀ ਸਮਾਗਮ ਗਰਾਊਂਡ ''ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਕਿਸਾਨ ਵੱਡੀ ਗਿਣਤੀ ''ਚ ਟਿਕਰੀ ਬਾਰਡਰ ਦਾ ਰੁਖ਼ ਕਰ ਰਹੇ ਹਨ।

ਇਸ ਬਾਬਤ ਵੱਡੀ ਗਿਣਤੀ ''ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਕੇਂਦਰੀ ਖ਼ੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਨਵਾਂ ਕਾਨੂੰਨ ਬਨਾਉਣਾ ਸਮੇਂ ਦੀ ਮੰਗ ਸੀ। ਆਉਣ ਵਾਲੇ ਵਕਤ ''ਚ ਇਹ ਨਵੇਂ ਖੇਤੀ ਕਾਨੂੰਨ ਸਾਡੀ ਜ਼ਿੰਦਗੀ ''ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ।

ਉਨ੍ਹਾਂ ਕਿਹਾ, "ਨਵੇਂ ਖੇਤੀ ਕਾਨੂੰਨਾਂ ਪ੍ਰਤੀ ਅਫ਼ਵਾਹਾਂ ਨੂੰ ਦੂਰ ਕਰਨ ਲਈ ਮੈਂ ਸਾਰੇ ਭੈਣ-ਭਰਾਵਾਂ ਨੂੰ ਚਰਚਾ ਲਈ ਸੱਦਾ ਭੇਜਦਾ ਹਾਂ।

ਇਹ ਵੀ ਪੜ੍ਹੋ

  • ਕੀ ਦਿੱਲੀ ਪੰਜਾਬ ਦੀ ਰਾਜਧਾਨੀ ਨਹੀਂ ਜਿੱਥੇ ਕਿਸਾਨ ਜਾ ਸਕਣ? ਕਿਸਾਨਾਂ ਦੇ ਅੰਦੋਲਨ ਦੌਰਾਨ ਉੱਠੇ 9 ਅਹਿਮ ਸਵਾਲ
  • ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ
  • ''ਜੇ ਅੰਨਾ ਹਜ਼ਾਰੇ ਤੇ ਰਾਮਦੇਵ ਦਿੱਲੀ ''ਚ ਪ੍ਰਦਰਸ਼ਨ ਕਰ ਸਕਦੇ ਹਨ ਤਾਂ ਕਿਸਾਨ ਕਿਉਂ ਨਹੀਂ''

ਇਨ੍ਹਾਂ ਹੀ ਨਹੀਂ, ਵੱਡੀ ਗਿਣਤੀ ''ਚ ਪੰਜਾਬ ਤੋਂ ਹੋਰ ਕਿਸਾਨ ਦਿੱਲੀ ਪੁੱਜ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਫਤਿਹਗੜ੍ਹ ਸਾਹਿਬ ਤੋਂ ਹੋਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।

https://twitter.com/ANI/status/1332524860656951297?s=20

ਸਿੰਘੂ ਬਾਰਡਰ ''ਤੇ ਕਿਸਾਨ ਅਜੇ ਵੀ ਡਟੇ ਹੋਏ ਹਨ। ਸਿੰਘੂ ਬਾਰਡਰ ''ਤੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ ਅਤੇ ਉਹ ਅੱਗੇ ਦੀ ਰਣਨੀਤੀ ਇਖ਼ਤਿਆਰ ਕਰ ਰਹੇ ਹਨ।

ਅਤੇ ਜਿਹੜੇ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਜਦੋਂ ਤੱਕ ਸਰਕਾਰ ਨਵੇਂ ਖ਼ੇਤੀ ਕਾਨੂੰਨ ਵਾਪਸ ਨਹੀਂ ਲਵੇਗੀ।

https://twitter.com/ANI/status/1332516350921637888?s=20

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=jOlc42D3M9s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d03b9804-dcc1-453f-835c-bb9df73f4f50'',''assetType'': ''STY'',''pageCounter'': ''punjabi.india.story.55112315.page'',''title'': ''ਕਿਸਾਨਾਂ ਦਾ ਦਿੱਲੀ \''ਚ ਅੰਦੋਲਨ: ਟਿਕਰੀ ਬਾਰਡਰ \''ਤੇ ਇੱਕਠੇ ਹੋਏ ਕਿਸਾਨ, ਵੱਡੀ ਗਿਣਤੀ \''ਚ ਸੁਰੱਖਿਆ ਬਲ ਤਾਇਨਾਤ'',''published'': ''2020-11-28T04:20:37Z'',''updated'': ''2020-11-28T04:20:37Z''});s_bbcws(''track'',''pageView'');