BBC 100 Women 2020: ਬਿਲਕੀਸ ਬਾਨੋ, ਮਾਹਿਰਾ ਖ਼ਾਨ ਸਣੇ ਕੌਣ ਔਰਤਾਂ ਹਨ ਸ਼ਾਮਲ

11/24/2020 11:56:39 AM

BBC
ਬੀਬੀਸੀ 100 ਵੂਮੈਨ ’ਚ ਇਨ੍ਹਾਂ ਔਰਤਾਂ ਨੇ ਬਣਾਈ ਹੈ ਥਾਂ

ਬੀਬੀਸੀ ਫਿਰ ਤੋਂ 100 ਵੂਮੇਨ ਦੀ ਇਸ ਸਾਲ ਦੀ ਸੀਰੀਜ਼ ਲੈ ਕੇ ਆਇਆ ਹੈ। ਇਸ ਔਖੇ ਸਾਲ ’ਚ ਇਨ੍ਹਾਂ ਔਰਤਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੋਰ ਵੀ ਖ਼ਾਸ ਹੋ ਜਾਂਦਾ ਹੈ।

ਬੀਬੀਸੀ 100 ਵੂਮੈਨ ਹਰ ਉਸ ਔਰਤ ਦਾ ਨਾਮ ਨਹੀਂ ਲੈ ਸਕਦਾ ਜਿਨ੍ਹਾਂ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਕੋਈ ਯੋਗਦਾਨ ਪਾਇਆ। ਇਹ ਥਾਂ ਇਸ ਲਈ ਡਿਜ਼ਾਈਨ ਕੀਤੀ ਗਈ ਹੈ ਤਾਂਕਿ ਤੁਸੀ ਉਨ੍ਹਾਂ ਲੋਕਾਂ ਬਾਰੇ ਸੋਚ ਸਕੋ ਜਿਨ੍ਹਾਂ ਨੇ 2020 ਵਿੱਚ ਤੁਹਾਡੀ ਜ਼ਿੰਦਗੀ ''ਤੇ ਅਸਰ ਪਾਇਆ।

ਇਸ ਸੂਚੀ ਵਿੱਚ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀਆਂ ਵੀ ਕਈ ਔਰਤਾਂ ਨੇ ਆਪਣੀ ਥਾਂ ਬਣਾਈ ਹੈ।

Click here to see the BBC interactive

ਇਹ ਵੀ ਪੜ੍ਹੋ

  • ਦਰਿਆਵਾਂ ਦੇ ਪਾਣੀ ਸੁੱਕਣ ਨਾਲ ਕਿਵੇਂ ਕੰਗਾਲ ਹੋ ਜਾਂਦੇ ਨੇ ਮੁਲਕ
  • ਅਰਮੀਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਕ ਜਮਾਈ
  • ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ, ਭਾਰਤ ਲਈ ਇਹ ਟੀਕਾ ਜ਼ਰੂਰੀ ਕਿਉਂ

https://www.youtube.com/watch?v=MfkOm-qfm5U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7e8e3945-4835-4b51-82e8-aafa6d2deefd'',''assetType'': ''STY'',''pageCounter'': ''punjabi.international.story.55054021.page'',''title'': ''BBC 100 Women 2020: ਬਿਲਕੀਸ ਬਾਨੋ, ਮਾਹਿਰਾ ਖ਼ਾਨ ਸਣੇ ਕੌਣ ਔਰਤਾਂ ਹਨ ਸ਼ਾਮਲ'',''published'': ''2020-11-24T06:14:25Z'',''updated'': ''2020-11-24T06:14:25Z''});s_bbcws(''track'',''pageView'');