ਅਮਰੀਕਾ ''''ਚ ਪੁਲਿ ਦੀ ਗੋਲੀ ਨਾਲ ਅਫ਼ਰੀਕੀ ਮੂਲ ਦੇ ਸ਼ਖ਼ਸ ਦੀ ਮੌਤ ਤੋਂ ਬਾਅਦ ਅਗਜਨੀ ਤੇ ਲੁੱਟਮਾਰ

10/28/2020 5:40:25 PM

Reuters

ਅਮਰੀਕਾ ਦੇ ਫ਼ਿਲਡੈਲਫ਼ਿਆ ਸ਼ਹਿਰ ਵਿੱਚ ਇੱਕ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਮੌਤ ਨੂੰ ਲੈ ਕੇ ਦੂਜੇ ਦਿਨ ਵੀ ਹੰਗਾਮਾ ਜਾਰੀ ਹੈ।

ਫ਼ਿਲਡੈਲਫ਼ਿਆ ਪੁਲਿਸ ਨੇ ਦੱਸਿਆ ਕਿ ਤਣਾਅ ਦੇ ਵਿਚਕਾਰ ਸੈਂਕੜੇ ਲੋਕਾਂ ਦੀ ਭੀੜ ਨੇ ਸੜਕਾਂ ''ਤੇ ਅਗਜ਼ਨੀ ਕੀਤੀ ਅਤੇ ਦੁਕਾਨਾਂ ਦੀ ਲੁੱਟ ਮਾਰ।

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਫ਼ਿਲਡੈਲਫ਼ਿਆ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਅਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ

  • ਦੁਨੀਆਂ ਵਿੱਚ ਕੁਝ ਦੇਸ਼ ਧਨਾਢ ਕਿਉਂ ਹਨ ਤੇ ਬਾਕੀ ਗ਼ਰੀਬ ਕਿਉਂ ਹਨ?
  • 18 ਮਹੀਨੇ ਦੀ ਇਸ ਬੱਚੀ ਨੇ ਕਿਵੇਂ 8 ਸਾਲਾਂ ਦੇ ਭਰਾ ਦੀ ਬਚਾਈ ਜ਼ਿੰਦਗੀ
  • ''ਜੰਗਲ ਰਾਜ'' ਵਾਲੇ ਰਾਜ ਕਰਨ ਆਉਣਗੇ ਤਾਂ ਬਿਹਾਰ ਨੂੰ ਦੋਹਰੀ ਮਾਰ ਪਵੇਗੀ – ਪੀਐੱਮ ਮੋਦੀ

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਭੀੜ ਨੂੰ ਕਾਬੂ ਕਰਨ ਵਿੱਚ ਹੁਣ ਤੱਕ 30 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।

ਪੁਲਿਸ ਦਾ ਕਹਿਣਾ ਹੈ, "27 ਸਾਲਾ ਵਾਲਟਰ ਵਾਲੈਸ ਨੂੰ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੇ ਹੱਥ ਵਿੱਚ ਜੋ ਚਾਕੂ ਹੈ ਉਸ ਨੂੰ ਉਹ ਹੇਠਾਂ ਰੱਖ ਦੇਵੇ, ਪਰ ਉਹ ਰਾਜ਼ੀ ਨਹੀਂ ਹੋਇਆ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।"

https://twitter.com/PhillyPolice/status/1321252254884745223?s=20

ਵਾਲੈਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ।

ਇਹ ਵੀ ਪੜ੍ਹੋ:

  • ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
  • ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
  • ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ

ਵੀਡੀਓ: ਏਸ਼ੀਆ ''ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

https://www.youtube.com/watch?v=T35egcjCfHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''249f99ea-7c40-4851-87df-afe96c58301d'',''assetType'': ''STY'',''pageCounter'': ''punjabi.india.story.54719543.page'',''title'': ''ਅਮਰੀਕਾ \''ਚ ਪੁਲਿ ਦੀ ਗੋਲੀ ਨਾਲ ਅਫ਼ਰੀਕੀ ਮੂਲ ਦੇ ਸ਼ਖ਼ਸ ਦੀ ਮੌਤ ਤੋਂ ਬਾਅਦ ਅਗਜਨੀ ਤੇ ਲੁੱਟਮਾਰ'',''published'': ''2020-10-28T12:04:13Z'',''updated'': ''2020-10-28T12:04:13Z''});s_bbcws(''track'',''pageView'');