ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ: ਬਜ਼ਾਰਾਂ ’ਚ ਰੌਣਕ ਪਰਤ ਰਹੀ ਹੈ ਪਰ ਯਾਦ ਰੱਖੋ ਕੋਰੋਨਾਵਾਇਰਸ ਨਹੀਂ ਗਿਆ

10/20/2020 6:10:04 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਤਿਉਹਾਰਾਂ ਦੇ ਮੌਸਮ ਵਿੱਚ ਭਾਵੇਂ ਬਜ਼ਾਰਾਂ ਦੀ ਰੌਣਕ ਪਰਤ ਰਹੀ ਹੈ ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਵਾਇਰਸ ਅਜੇ ਗਿਆ ਨਹੀਂ ਹੈ।

ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ:

  • ਕੋਰੋਨਾ ਖਿਲਾਫ਼ ਲੜਾਈ ਵਿੱਚ ਭਾਰਤੀਆਂ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ।
  • ਸਮੇਂ ਦੇ ਨਾਲ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਨਜ਼ਰ ਆ ਰਹੀ ਹੈ।
  • ਸਾਡੇ ਵਿੱਚੋਂ ਕਈ ਲੋਕ ਜ਼ਿੰਦਗੀ ਨੂੰ ਗਤੀ ਦੇਣ ਲਈ ਘਰੋਂ ਬਾਹਰ ਨਿਕਲ ਰਹੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਬਜ਼ਾਰਾਂ ਵਿੱਚ ਰੌਣਕ ਹੌਲੀ-ਹੌਲੀ ਪਰਤ ਰਹੀ ਹੈ।

https://twitter.com/narendramodi/status/1318455079368855552

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5a1b634e-aeb0-4ddc-a7bc-3c193d4764a2'',''assetType'': ''STY'',''pageCounter'': ''punjabi.india.story.54616643.page'',''title'': ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ: ਬਜ਼ਾਰਾਂ ’ਚ ਰੌਣਕ ਪਰਤ ਰਹੀ ਹੈ ਪਰ ਯਾਦ ਰੱਖੋ ਕੋਰੋਨਾਵਾਇਰਸ ਨਹੀਂ ਗਿਆ'',''published'': ''2020-10-20T12:38:54Z'',''updated'': ''2020-10-20T12:38:54Z''});s_bbcws(''track'',''pageView'');