ਆਂਧਰਾ ਪ੍ਰਦੇਸ਼ ''''ਚ ਕੋਵਿਡ ਸੈਂਟਰ ''''ਚ ਤਬਦੀਲ ਹੋਟਲ ''''ਚ ਅੱਗ, ਕੁਝ ਲੋਕਾਂ ਨੇ ਜਾਨ ਬਚਾਉਣ ਲਈ ਮਾਰੀ ਛਾਲ

08/09/2020 9:06:47 AM

BBC

ਆਂਧਰ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸਵਰਨ ਪੈਲੇਸ ਨਾਮੀ ਹੋਟਲ ਵਿੱਚ ਅੱਗ ਲੱਗ ਗਈ ਹੈ।

ਕੋਰੋਨਾ ਮਰੀਜ਼ਾਂ ਨੂੰ ਰੱਖਣ ਲਈ ਇਸ ਹੋਟਲ ਦੀ ਵਰਤੋਂ ਕੇਅਰ ਸੈਂਟਰ ਦੇ ਰੂਪ ਵਿੱਚ ਇੱਕ ਹਸਪਤਾਲ ਵੱਲੋਂ ਕੀਤੀ ਜਾ ਰਹੀ ਸੀ।

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੰਕਰ ਮੁਤਾਬਕ ਜਦੋਂ ਅੱਗ ਲੱਗੀ ਤਾਂ ਉਸ ਵੇਲੇ ਹੋਟਲ ਵਿੱਚ ਕਰੀਬ 40 ਲੋਕ ਸਨ।

ਵਿਜੇਵਾੜਾ ਦੇ ਪੁਲਿਸ ਕਮਿਸ਼ਨਰ ਮੁਤਾਬਕ, ''''ਫਾਇਰ ਬ੍ਰਿਗੇਡ ਮਹਿਕਮੇ ਨੇ ਦੱਸਿਆ ਕਿ ਹੁਣ ਤੱਕ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਹੈ।''''

BBC

ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਮੇਕਾਟੋਟੀ ਸੁਚਰਿਤਾ ਮੁਤਾਬਕ, ''''ਹਾਦਸਾ ਸ਼ੌਰਟ ਸਰਕਿਟ ਦੀ ਵਜ੍ਹਾ ਨਾਲ ਹੋਇਆ। ਧੂੰਆਂ ਜ਼ਿਆਦਾ ਹੋਣ ਕਾਰਨ ਕੁਝ ਮਰੀਜ਼ ਸਾਹ ਨਹੀਂ ਲੈ ਸਕੇ।''''

ਖ਼ਬਰਾਂ ਇਹ ਵੀ ਹਨ ਕਈ ਲੋਕਾਂ ਨੇ ਜਾਨ ਬਚਾਉਣ ਲਈ ਹੋਟਲ ਤੋਂ ਛਾਲ ਮਾਰੀ ਹੈ।

https://twitter.com/RajivKrishnaS/status/1292297903793299456

BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a3de0171-6819-4379-8368-298f9dd13e9f'',''assetType'': ''STY'',''pageCounter'': ''punjabi.india.story.53711361.page'',''title'': ''ਆਂਧਰਾ ਪ੍ਰਦੇਸ਼ \''ਚ ਕੋਵਿਡ ਸੈਂਟਰ \''ਚ ਤਬਦੀਲ ਹੋਟਲ \''ਚ ਅੱਗ, ਕੁਝ ਲੋਕਾਂ ਨੇ ਜਾਨ ਬਚਾਉਣ ਲਈ ਮਾਰੀ ਛਾਲ'',''published'': ''2020-08-09T03:22:02Z'',''updated'': ''2020-08-09T03:29:59Z''});s_bbcws(''track'',''pageView'');